Why BJP replaced Khattar? | ਪਹਿਲਾਂ ਮੋਦੀ ਨੇ ਕੀਤੀ ਤਰੀਫ, ਅਗਲੇ ਹੀ ਦਿਨ ਖੋਹ ਲਈ ਕੁਰਸੀ
Why BJP replaced Khattar? | ਪਹਿਲਾਂ ਮੋਦੀ ਨੇ ਕੀਤੀ ਤਰੀਫ, ਅਗਲੇ ਹੀ ਦਿਨ ਖੋਹ ਲਈ ਕੁਰਸੀ
#Anilvij #HaryanaNews #NayabSingh #ManoharLalKhattar #resigns #Haryana #BJP #LokSabhaElections #ManoharLalKhattar #Breaking #JJP #CMMann #Sukhbirbadal #Ravneetbittu #Jagirkaur #Farmer #abpsanjha
ਪਹਿਲਾਂ ਮੋਦੀ ਨੇ ਕੀਤੀ ਤਰੀਫ, ਅਗਲੇ ਹੀ ਦਿਨ ਖੋਹ ਲਈ ਕੁਰਸੀ, ਅਜਿਹਾ ਘੱਟ ਹੀ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਕਿਸੇ ਮੁੱਖ ਮੰਤਰੀ ਦੀ ਤਾਰੀਫ ਕਰੇ ਅਤੇ ਫਿਰ ਅਗਲੇ ਹੀ ਦਿਨ ਉਸ ਦੀ ਕੁਰਸੀ ਖੋਹ ਲਵੇ ਪਰ ਅਜਿਹਾ ਹੋਇਆ ਮਨੋਹਰ ਲਾਲ ਖੱਟਰ ਦੇ ਨਾਲ, ਨਰੇਂਦਰ ਮੋਦੀ ਨੇ ਕਿਹਾ ਸੀ ਕੀ ਅਸੀਂ ਤਾਂ ਦਰੀ ਦੇ ਜ਼ਮਾਨੇ ਦੇ ਸਾਥੀ ਹਾਂ ਅਤੇ ਅਗਲੇ ਹੀ ਦਿਨ ਮਨੋਹਰ ਲਾਲ ਖੱਟਰ ਨੂੰ ਅਸਤੀਫਾ ਦੇਣਾ ਪਿਆ , ਕਿਹਾ ਜਾ ਰਿਹਾ ਹੈ ਕਿ ਖੱਟਰ ਲੋਕ ਸਭਾ ਚੋਣ ਲੜਣਗੇ ਅਤੇ ਇਸ ਲਈ ਇਹ ਘਟਨਾਕ੍ਰਮ ਹੋਇਆ |