ਕਿਸਾਨਾਂ ਨੂੰ ਲੈ ਕੇ ਕੈਪਟਨ ਦਾ ਜੋਸ਼ ਕਿਉਂ ਪਿਆ ਠੰਡਾ?

Continues below advertisement
ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਸੜਕਾਂ 'ਤੇ ਡਟਿਆ ਹੋਇਆ ਹੈ ਤੇ ਮੁੱਖ ਮੰਤਰੀ ਜੀ ਪ੍ਰੈੱਸ ਨੋਟ ਤੇ ਟਵੀਟ ਕਰਕੇ ਹੀ ਫਿਲਹਾਲ ਡੰਗ ਸਾਰ ਰਹੇ ਨੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਨੇ ਜੋਸ਼ ਵਿਖਾਇਆ ਸੀ ਦਿੱਲੀ ਚੱਲਣ ਲਈ ਵੀ ਤਿਆਰ ਹੋ ਗਏ। 16 ਸਤੰਬਰ ਨੂੰ ਰਾਜਪਾਲ ਨੂੰ ਮੰਗ ਪੱਤਰ ਸੌਪਿਆ ਸੀ ਪਰ ਉਸ ਤੋਂ ਬਾਅਦ ਸਿਰਫ਼ ਸੋਸ਼ਲ ਮੀਡੀਆ ਰਾਹੀਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦਾ ਦਮ ਭਰ ਰਹੇ ਨੇ। 
Continues below advertisement

JOIN US ON

Telegram