Aap 'ਚ ਕਿਉਂ ਜਾਣਾ ਚਾਹੁੰਦਾ ਹੈ Dimpy Dhillon, Akali Dal ਨੇ ਕੀਤੇ ਖੁਲਾਸੇ
Continues below advertisement
Aap 'ਚ ਕਿਉਂ ਜਾਣਾ ਚਾਹੁੰਦਾ ਹੈ Dimpy Dhillon, Akali Dal ਨੇ ਕੀਤੇ ਖੁਲਾਸੇ
ਡਿੰਪੀ ਢਿੱਲੋਂ ਸਾਹਿਬ ਨੂੰ ਪਾਰਟੀ ਨੇ ਬਹੁਤ ਮਾਨ ਸਤਿਕਾਰ ਦਿੱਤਾ ਹੈ ।
ਅੱਜ ਉਨ੍ਹਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ ਹੋ ਗਿਆ ਹੈ ।
ਪਾਰਟੀ ਛੱਡਣ ਦਾ ਕਦਮ ਉਨਾ ਦਾ ਨਿੱਜੀ ਹੈ ।
ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਕਦੇ ਪਿੱਛੇ ਨਹੀਂ ਰੱਖਿਆ
ਅਕਾਲੀ ਦਲ ਪੰਜਾਬ ਦੇ ਪੰਥਕ ਮੁੱਦਿਆ ਦੀ ਪਹਿਰੇਦਾਰੀ ਕਰਦਾ ਹੈ ।
ਡਿੰਪੀ ਢਿੱਲੋਂ ਨਿੱਜੀ ਹਿੱਤਾਂ ਲਈ ਪਾਰਟੀ ਛੱਡ ਕੇ ਜਾ ਰਹੇ ਹਨ
ਮਨਪ੍ਰੀਤ ਬਾਦਲ ਨੂੰ ਲਿਆਂਦਾ ਜਾ ਰਿਹਾ ਹੈ ਇਹ ਗੱਲ ਸਰਾਸਰ ਗਲਤ ਹੈ ।
ਡਿੰਪੀ ਢਿੱਲੋਂ ਨੇ ਕਿਹਾ ਕਿ ਮੈ ਵਰਤਿਆ ਗਿਆ ਹਾਂ, ਕਿਥੇ ਵਰਤੇ ਗਏ ਹਨ , ਉਹ ਤਾਂ ਅਜ ਵੀ ਹਲਕਾ ਇੰਚਾਰਜ ਹਨ । ਵਰਤੇ ਤਾਂ ਅਸਲ ਵਿੱਚ ਹੁਣ ਜਾਣਗੇ ਜਿਹੜੀ ਪਾਰਟੀ ਵਿੱਚ ਹੋ ਜਾ ਰਹੇ ਹਨ ।
Continues below advertisement