ਅਸਤੀਫ਼ਾ ਦੇਣ ਬਾਅਦ Harsimrat Badal ਦੀ Captain ਨੂੰ ਸਿੱਧੀ ਚੁਣੌਤੀ
ਅਸਤੀਫ਼ਾ ਦੇਣ ਬਾਅਦ Harsimrat Badal ਦੀ Captain ਨੂੰ ਸਿੱਧੀ ਚੁਣੌਤੀ ..ਅਸਤੀਫ਼ੇ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ, ਅਸਤੀਫ਼ਾ ਦੇਣਾ ਜ਼ਰੂਰੀ ਸੀ ਨਾ ਕਿ ਮਜ਼ਬੂਰੀ, ਜੇਕਰ ਕੈਪਟਨ ਕਿਸਾਨ ਹਿਤੈਸ਼ੀ ਤਾਂ ਅਸਤੀਫ਼ਾ ਦੇਣ, ਮੈਂ ਕਿਸਾਨਾਂ ਦੀ ਗੱਲ ਨਹੀਂ ਮਨਵਾ ਸਕੀ ਮੁਆਫ਼ੀ ਮੰਗਦੀ ਹਾਂ, ਕਾਂਗਰਸ ਨੇ ਅਸਤੀਫ਼ੇ ਨੂੰ ਨੌਟੰਕੀ ਦੱਸਿਆ, ਆਮ ਆਦਮੀ ਪਾਰਟੀ ਨੇ ਅਕਾਲੀ ਦਲ ਅਤੇ ਕਾਂਗਰਸ ਦੋਵਾਂ 'ਤੇ ਹੀ ਸਿਆਸਤ ਕਰਨ ਦੇ ਇਲਜ਼ਾਮ ਲਾਏ
Tags :
Modi Govt-2 Food Processing Minister Seed Scam Captain Govt CABINET MINISTER Migrant Workers Corona Virus Harsimrat Badal Farmers