Farmer Protest | ਅੱਜ ਹੋਰ ਦੋ ਕਿਸਾਨ ਹੋ ਗਏ ਸ਼ਹੀਦ, 34 ਦਿਨਾਂ 'ਚ 10 ਮੌ+ਤਾਂ
Farmer Protest | ਅੱਜ ਹੋਰ ਦੋ ਕਿਸਾਨ ਹੋ ਗਏ ਸ਼ਹੀਦ, 34 ਦਿਨਾਂ 'ਚ 10 ਮੌਤਾਂ
#SarwanSinghPandher #ShubkaranSingh #Haryana #Highcourt #CMMann #Bhagwantmann #shambhuborder #Gurnamsinghcharuni #SKM #jagjitsinghdallewal #PMModi #FarmersProtest #LokSabhaPolls #Protest #MSP #Punjab #abpsanjha
ਸ਼ੰਭੂ ਅਤੇ ਖਨੌਰੀ ਬੌਰਡਰ ਤੇ ਕਿਸਾਨੀ ਅੰਦੋਲਨ ਨੂੰ ਇੱਕ ਮਹੀਨੇ ਤੋਂ ਵੱਧ ਦਾ ਵਕਤ ਲੰਘ ਗਿਆ ਅਤੇ ਹੁਣ ਤੱਕ ਦੋਵਾਂ ਥਾਵਾਂ ਤੇ 10 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਸੋਮਵਾਰ ਨੂੰ ਦੋ ਹਰ ਕਿਸਾਨਾਂ ਨੇ ਦਮ ਤੋੜਿਆ ,13 ਫਰਵਰੀ ਤੋਂ ਇਹ ਅੰਦੋਲਨ ਚੱਲ ਰਿਹਾ |
Tags :
Farmers Protest Protest Highcourt Haryana Shambhu Border Punjab ਚ ਵਾਪਰਿਆ ਦਰਦਨਾਕ ਹਾਦਸਾ SKM Gurnam Singh Charuni ABP Sanjha MSP CMMann Jagjit Singh Dallewal Bhagwant Mann PM Modi Lok Sabha Polls Shubkaran Singh