Sangrur |ਪੁਰਾਣੇ ਘਰਾਂ 'ਚ ਰਹਿਣ ਵਾਲੇ ਸਾਵਧਾਨ - 100 ਸਾਲ ਪੁਰਾਣੇ ਘਰ ਦੀ ਛੱਤ ਡਿੱਗੀ, ਮਹਿਲਾ ਦੀ ਮੌXXXਤ
Download ABP Live App and Watch All Latest Videos
View In AppSangrur |ਪੁਰਾਣੇ ਘਰਾਂ 'ਚ ਰਹਿਣ ਵਾਲੇ ਸਾਵਧਾਨ - 100 ਸਾਲ ਪੁਰਾਣੇ ਘਰ ਦੀ ਛੱਤ ਡਿੱਗੀ, ਮਹਿਲਾ ਦੀ ਮੌXXXਤ
ਪੁਰਾਣੇ ਘਰਾਂ 'ਚ ਰਹਿਣ ਵਾਲੇ ਸਾਵਧਾਨ
100 ਸਾਲ ਪੁਰਾਣੇ ਘਰ ਦੀ ਛੱਤ ਡਿੱਗੀ
ਮਲਬੇ ਹੇਠਾਂ ਦੱਬ ਕੇ ਮਹਿਲਾ ਦੀ ਮੌਤ
ਸੰਗਰੂਰ 'ਚ ਵਾਪਰਿਆ ਹਾਦਸਾ
ਤਸਵੀਰਾਂ ਸੰਗਰੂਰ ਦੀਆਂ ਹਨ
ਜਿਥੇ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗਣ ਨਾਲ 70 ਸਾਲਾ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ |
ਹਾਦਸੇ ਸਮੇਂ ਮਹਿਲਾ ਆਪਣੇ ਪਤੀ ਨਾਲ ਘਰ ਚ ਮੌਜੂਦ ਸੀ
ਪਤੀ ਕਿਸੇ ਕੰਮ ਲਈ ਘਰੋਂ ਬਾਹਰ ਨਿਕਲਿਆ ਹੀ ਸੀ ਕਿ ਅਚਾਨਕ ਛੱਤ ਡਿੱਗ ਗਈ
ਤੇ ਬਜ਼ੁਰਗ ਮਲਬੇ ਹੇਠਾਂ ਦੱਬੀ ਗਈ
2 ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਮਹਿਲਾ ਦੀ ਲਾਸ਼ ਮਲਬੇ ਚੋਂ ਬਾਹਰ ਕੱਢੀ ਗਈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।