ਅੰਮ੍ਰਿਤਸਰ 'ਚ ਚੱਲ ਰਹੇ ਰੇਲ ਰੋਕੋ ਅੰਦੋਲਨ ਦਾ 101ਵਾਂ ਦਿਨ


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅੰਦੋਲਨ ਜਾਰੀ
ਰੇਲ ਰੋਕੋ ਅੰਦੋਲਨ 101ਵੇਂ ਦਿਨ 'ਚ ਹੋਇਆ ਦਾਖ਼ਲ
7 ਸਤੰਬਰ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ
ਜੰਡਿਆਲਾ ਗੁਰੂ 'ਚ ਚੱਲ ਰਿਹਾ ਰੇਲ ਰੋਕੋ ਅੰਦੋਲਨ
ਦੇਵੀਦਾਸਪੁਰਾ ਤੋਂ ਸ਼ੁਰੂ ਹੋਇਆ ਸੀ ਰੇਲ ਰੋਕੋ ਅੰਦੋਲਨ
ਕੁੰਡਲੀ ਬੌਰਡਰ 'ਤੇ ਵੀ ਡਟੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ
ਦਿੱਲੀ ਬੌਰਡਰ 'ਤੇ ਤਿੰਨ ਜਥੇ ਹੋ ਚੁੱਕੇ ਰਵਾਨਾ
'ਕੇਂਦਰ  ਨਾਲ ਹੁਣ ਤੱਕ ਦੀਆਂ ਮੀਟਿੰਗਾਂ ਬੇਸਿੱਟਾ'
ਹਰ ਵਰਗ ਕਿਸਾਨਾਂ ਨੂੰ ਦੇ ਰਿਹਾ ਸਮਰਥਨ

JOIN US ON

Telegram
Sponsored Links by Taboola