ਪੰਜਾਬ 'ਚ ਕੋਰੋਨਾ ਮਾਮਲੇ ਵਧਣ 'ਤੇ ਬੀਜੇਪੀ ਦਾ ਕੈਪਟਨ 'ਤੇ ਹਮਲਾ

ਪੰਜਾਬ 'ਚ ਕੋਰੋਨਾ ਮਾਮਲੇ ਵਧਣ ਪਿੱਛੇ ਕੈਪਟਨ ਜਿੰਮੇਵਾਰ: ਅਸ਼ਵਨੀ ਸ਼ਰਮਾ
ਪੰਜਾਬ 'ਚ ਕੋਵਿਡ ਦੇ ਨਵੇਂ ਵੇਰੀਐਂਟ ਦੇ ਮਰੀਜ਼ਾਂ ਗਿਣਤੀ ਵਧੀ
ਮੋਦੀ ਸਰਕਾਰ ਵੱਲੋਂ ਮਿਲੀ ਸਹਾਇਤਾ ਦੀ ਵਰਤੋਂ 'ਚ ਅਸਮਰਥ ਰਹੇ ਕੈਪਟਨ

ਕੇਂਦਰ ਨੇ 3 ਆਕਸੀਜਨ ਪਲਾਂਟ ਪੰਜਾਬ ਨੂੰ ਅਲਾਟ ਕੀਤੇ ਸਨ
ਕੈਪਟਨ ਦੀ ਨਾਲਾਇਕੀ ਕਾਰਨ ਆਕਸੀਜਨ ਪਲਾਂਟ ਨਹੀਂ ਲੱਗਿਆ
250 ਵੈਂਟੀਲੇਟਰ ਪੰਜਾਬ 'ਚ ਬੇਕਾਰ ਪਏ ਹਨ: ਅਸ਼ਵਨੀ ਸ਼ਰਮਾ
ਮਈ ਤੇ ਜੂਨ 'ਚ ਲੋੜਵੰਦਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਏਗੀ ਕੇਂਦਰ ਸਰਕਾਰ
ਕੇਂਦਰ ਸਰਕਾਰ ਕੋਰੋਨਾ ਨੂੰ ਲੈ ਕੇ ਹਰ ਪੱਖੋਂ ਮਦਦ ਲਈ ਤਿਆਰ

JOIN US ON

Telegram
Sponsored Links by Taboola