ਪਠਾਨਕੋਟ 'ਚ ਦਿਖੇ ਹਥਿਆਰਬੰਦ 2 ਸ਼ੱਕੀ, BSF ਤੇ Police ਦਾ Search Opration ਜਾਰੀ
ਪਠਾਨਕੋਟ 'ਚ ਦਿਖੇ ਹਥਿਆਰਬੰਦ 2 ਸ਼ੱਕੀ, BSF ਤੇ Police ਦਾ Search Opration ਜਾਰੀ
Report: Mukesh Saini (Pathankot )
ਭਾਰਤ-ਪਾਕਿ ਸਰਹੱਦ 'ਤੇ ਸਥਿਤ ਪੰਜਾਬ ਦੇ ਆਖਰੀ ਪਿੰਡ ਕੋਟ ਪੱਤੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। 2 ਸ਼ੱਕੀ ਵਿਅਕਤੀਆਂ ਨੇ ਫਾਰਮ ਹਾਊਸ 'ਤੇ ਆ ਕੇ ਮਜ਼ਦੂਰ ਨੂੰ ਉਸ ਤੋਂ ਖਾਣਾ ਖਾਣ ਦੀ ਧਮਕੀ ਦਿੱਤੀ ਅਤੇ ਖਾਣਾ ਖਾਦਾ ਅਤੇ ਮਜਦੂਰ ਨੂੰ ਇਨ੍ਹਾਂ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣਗੇ। ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਮਜ਼ਦੂਰ ਨੇ ਤੁਰੰਤ ਆਪਣੇ ਬੌਸ ਨੂੰ ਸੂਚਿਤ ਕੀਤਾ, ਜਿਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ... ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬੀਐਸਐਫ ਵੱਲੋਂ ਇਲਾਕੇ 'ਚ ਸਾਂਝਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਮਜ਼ਦੂਰ ਨੇ ਤੁਰੰਤ ਆਪਣੇ ਮਾਲਿਕ ਨੂੰ ਸੂਚਿਤ ਕੀਤਾ, ਜਿਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ... ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬੀਐਸਐਫ ਵੱਲੋਂ ਇਲਾਕੇ 'ਚ ਸਾਂਝਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।