Gurdaspur jawan di+es in J-K | 24 ਸਾਲ ਜਵਾਨ ਨੇ ਦੇਸ਼ ਦੇ ਲੇਖੇ ਲਾਈ ਜਾਨ,ਪਰਿਵਾਰ ਦੀ ਬਾਂਹ ਫੜੇ ਸਰਕਾਰ
Gurdaspur jawan di+es in J-K | 24 ਸਾਲ ਜਵਾਨ ਨੇ ਦੇਸ਼ ਦੇ ਲੇਖੇ ਲਾਈ ਜਾਨ,ਪਰਿਵਾਰ ਦੀ ਬਾਂਹ ਫੜੇ ਸਰਕਾਰ
#Gurdaspur #jawan #Baramulla #abpsanjha
ਗੁਰਪ੍ਰੀਤ ਸਿੰਘ (24) ਫ਼ੀਲਡ 73 ਰਜਮੈਂਟ 18 ਆਰ. ਆਰ. ਵਿੱਚ ਪਿਛਲੇ 6 ਸਾਲ ਤੋਂ ਸੇਵਾ ਨਿਭਾ ਰਿਹਾ ਸੀ। ਜੋ ਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਮੂਲਾ ਵਿਖੇ ਤਾਇਨਾਤ ਸੀ। ਬੀਤੇ ਦਿਨ ਗੁਰਪ੍ਰੀਤ ਸਿੰਘ ਫ਼ੌਜੀ ਟੁਕੜੀ ਸਮੇਤ ਗੁਲਮਰਗ ਵਿਖੇ ਪਹਾੜੀ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ। ਪਰ ਇਸ ਦੌਰਾਨ ਉਨ੍ਹਾਂ ਦਾ ਪੈਰ ਤਲਕਣ ਕਾਰਨ ਉਹ ਇੱਕ ਡੂੰਘੀ ਖੱਡ ਵਿੱਚ ਜਾ ਡਿੱਗਾ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ |