Ludhiana Terrible Accident | ਸਮਰਾਲਾ 'ਚ ਭਿਆਨਕ ਹਾਦਸਾ - ਪੁੱਲ ਤੋਂ ਡਿਗੇ 3 ਮੋਟਰਸਾਈਕਲ ਸਵਾਰ - 2 ਦੀ ਮੌ..ਤ

Continues below advertisement

Ludhiana Terrible Accident | ਸਮਰਾਲਾ 'ਚ ਭਿਆਨਕ ਹਾਦਸਾ - ਪੁੱਲ ਤੋਂ ਡਿਗੇ 3 ਮੋਟਰਸਾਈਕਲ ਸਵਾਰ - 2 ਦੀ ਮੌ..ਤ
ਸਮਰਾਲਾ ਨੇੜੇ ਭਿਆਨਕ ਹਾਦਸਾ
ਮੋਟਰਸਾਈਕਲ ਸਵਾਰ 3 ਲੋਕ ਪੁੱਲ ਤੋਂ ਹੇਠਾਂ ਡਿੱਗੇ
2 ਲੜਕੀਆਂ ਦੀ ਮੌਤ -ਨੌਜਵਾਨ ਗੰਭੀਰ ਜਖ਼ਮੀ
ਦਿਆਲਪੁਰਾ ਪੁੱਲ 'ਤੇ ਵਾਪਰਿਆ ਹਾਦਸਾ
ਮੋਟਰਸਾਈਕਲ ਦਾ ਟਾਇਰ ਫੱਟਣ ਕਾਰਨ ਹੋਇਆ ਹਾਦਸਾ

ਸਮਰਾਲਾ ਨੇੜੇ ਭਿਆਨਕ ਹਾਦਸਾ ਵਾਪਰਿਆ ਹੈ |
ਜਿਥੇ ਮੋਟਰਸਾਈਕਲ ਸਵਾਰ 3 ਲੋਕ ਪੁੱਲ ਤੋਂ ਹੇਠਾਂ ਡਿੱਗ ਗਏ
ਜਿਸ ਕਾਰਨ 2 ਲੜਕੀਆਂ ਦੀ ਮੌਤ ਹੋ ਗਈ ਹੈ ਤੇ ਨੌਜਵਾਨ ਗੰਭੀਰ ਜਖਮੀ ਹੈ |
ਹਾਦਸਾ ਸਮਰਾਲਾ ਦੇ ਨੇੜੇ ਦਿਆਲਪੁਰਾ ਪੁੱਲ ਤੇ ਵਾਪਰਿਆ
ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਅਸੰਤੁਲਿਤ ਹੋ ਗਿਆ।
ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਤਿੰਨੋ ਜਣੇ ਪੁੱਲ ਤੋਂ ਹੇਠਾਂ ਡਿੱਗ ਗਏ
ਜਿਨਾਂ ਵਿੱਚੋਂ ਮੋਟਰਸਾਈਕਲ ਸਵਾਰ ਦੋ ਲੜਕੀਆਂ ਦੀ ਮੌਤ ਹੋ ਗਈ
ਅਤੇ ਨੌਜਵਾਨ ਗੰਭੀਰ ਰੂਪ 'ਚ ਜਖਮੀ ਹੋ ਗਿਆ।
ਜਿਸ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ |
ਤਿੰਨੋ ਮੋਟਰਸਾਈਕਲ ਸਵਾਰ ਲੁਧਿਆਣਾ ਦੇ ਵਸਨੀਕ ਦੱਸੇ ਜਾ ਰਹੇ ਹਨ। 

Continues below advertisement

JOIN US ON

Telegram