JK terrorist encounter | ਕੁਪਵਾੜਾ 'ਚ 3 ਅੱਤਵਾਦੀ ਢੇਰ,ਰਾਜੌਰੀ 'ਚ ਅੱਤਵਾਦੀਆਂ ਤੇ ਸੈਨਾ ਵਿਚਕਾਰ ਮੁੱਠਭੇੜ ਜਾਰੀ
ABP Sanjha
Updated at:
29 Aug 2024 09:50 AM (IST)
Download ABP Live App and Watch All Latest Videos
View In AppJK terrorist encounter | ਕੁਪਵਾੜਾ 'ਚ 3 ਅੱਤਵਾਦੀ ਢੇਰ,ਰਾਜੌਰੀ 'ਚ ਅੱਤਵਾਦੀਆਂ ਤੇ ਸੈਨਾ ਵਿਚਕਾਰ ਮੁੱਠਭੇੜ ਜਾਰੀ
ਜੰਮੂ ਕਸ਼ਮੀਰ - ਕੁਪਵਾੜਾ 'ਚ 3 ਅੱਤਵਾਦੀ ਢੇਰ
ਤੰਗਧਾਰ 'ਚ 1 ਤੇ ਮਾਛਿਲ 'ਚ 2 ਅੱਤਵਾਦੀ ਮਾਰੇ ਗਏ
ਰਾਜੌਰੀ 'ਚ ਵੀ ਅੱਤਵਾਦੀਆਂ ਤੇ ਸੈਨਾ ਦਾ ਮੁਕਾਬਲਾ
3 ਜਗ੍ਹਾ 'ਤੇ ਅੱਤਵਾਦੀਆਂ ਨਾਲ ਮੁਠਭੇੜ ਜਾਰੀ
ਇਲਾਕੇ ਚ ਤਲਾਸ਼ੀ ਅਭਿਆਨ ਜਾਰੀ
ਜੰਮੂ ਕਸ਼ਮੀਰ ਚ ਸੁਰੱਖਿਆ ਬਲਾਂ ਨੇ 3 ਅੱਤਵਾਦੀ ਢੇਰ ਕਰ ਦਿੱਤੇ ਹਨ ਨ|
ਕੁਪਵਾੜਾ 'ਚ 2 ਵੱਖ ਵੱਖ ਥਾਵਾਂ ਤੇ 3 ਅੱਤਵਾਦੀ ਮਾਰੇ ਗਏ ਹਨ |
ਜਾਣਕਾਰੀ ਮੁਤਾਬਿਕ ਸੁਰੱਖਿਆ ਬਲਾਂ ਨੇ ਕੁਪਵਾੜਾ ਦੇ
ਤੰਗਧਾਰ 'ਚ 1 ਤੇ ਮਾਛਿਲ 'ਚ 2 ਅੱਤਵਾਦੀ ਮਾਰ ਮੁਕਾਏ |
ਇਲਾਕੇ ਚ ਹੋਰ ਦਹਿਸ਼ਤਗਰਦ ਲੁਕੇ ਹੋਣ ਦਾ ਖਦਸ਼ਾ ਹੈ
ਜਿਸ ਕਾਰਨ ਤਲਾਸ਼ੀ ਅਭਿਆਨ ਜਾਰੀ ਹੈ |
ਉਥੇ ਹੀ ਰਾਜੌਰੀ 'ਚ ਵੀ ਅੱਤਵਾਦੀਆਂ ਤੇ ਸੈਨਾ ਵਿਚਕਾਰ ਮੁੱਠਭੇੜ ਜਾਰੀ ਹੈ|