Robbery Solve | 23 ਲੱਖ ਰੁਪਏ ਦੀ ਲੁੱਟ ਦੀ ਗੁੱਥੀ ਸੁਲਝੀ
Continues below advertisement
ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਕਰੀਬ ਸਾਢੇ 23 ਲੱਖ ਦੀ ਲੁੱਟ ਮਾਮਲੇ 'ਚ 4 ਮੁਲਜ਼ਮ ਗ੍ਰਿਫ਼ਤਾਰ, 15 ਲੱਖ 34 ਹਜ਼ਾਰ ਬਰਾਮਦ, ਫਿਲੌਰ ਬੱਸ ਅੱਡੇ ਕੋਲੋਂ 5 ਨੌਜਵਾਨਾਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
#Tollloot #Phillaur #arrest #robbery #ludhiana #punjab #punjabnews #bhagwantmann
Continues below advertisement