Karnal ਤੋਂ ਫੜੇ 4 ਅੱਤਵਾਦੀ 10 ਦਿਨਾ ਰਿਮਾਂਡ 'ਤੇ, ਅੱਜ ਕੇਂਦਰੀ ਏਜੰਸੀਆਂ ਜਾਂਚ 'ਚ ਹੋ ਸਕਦੀਆਂ ਨੇ ਸ਼ਾਮਲ
abp sanjha
Updated at:
06 May 2022 09:14 AM (IST)
ਬੀਤੇ ਦਿਨੀਂ ਕਰਨਾਲ ਪੁਲਿਸ ਵੱਲੋਂ ਫੜੇ ਗਏ 4 ਅੱਤਵਾਦੀ 10 ਦਿਨਾ ਰਿਮਾਂਡ 'ਤੇ ਹਨ। ਅੱਜ ਕੇਂਦਰੀ ਜਾਂਚ ਏਜੰਸੀਆਂ ਜਾਂਚ ਸ਼ਾਮਲ ਹੋ ਸਕਦੀਆਂ ਹਨ।