Hoshiarpur Car accident| ਦਸੂਹਾ ਕਾਰ ਹਾਦਸਾ, ਇੱਕ ਹੋਰ ਨੌਜਵਾਨ ਨੇ ਤੋੜਿਆ ਦਮ , 5 ਮੌ+ਤਾਂ

Continues below advertisement

Hoshiarpur Car accident| ਦਸੂਹਾ ਕਾਰ ਹਾਦਸਾ, ਇੱਕ ਹੋਰ ਨੌਜਵਾਨ ਨੇ ਤੋੜਿਆ ਦਮ , 5 ਮੌ+ਤਾਂ

#Hoshiarpur #Punjab #Jammu #Jalandhar #NationalHighway #accident #abpsanjha #abplive 

ਤਸਵੀਰਾਂ ਨਜ਼ਰ ਆ ਰਹੇ ਇਹ 5 ਨੌਜਵਾਨ ਹੁਣ ਤਸਵੀਰਾਂ ਤੱਕ ਹੀ ਮਹਿਦੂਦ ਨੇ ਕਿਉਂਕਿ ਦਸੂਹਾ 'ਚ ਜਲੰਧਰ ਜੰਮੂ ਹਾਈਵੇ ਤੇ ਹੋਏ ਭਿਆਨਕ ਹਾਦਸੇ 'ਚ ਇੰਨਾਂ ਦੀ ਜਾਨ ਚਲੀ ਗਈ ਹੈ, 4 ਨੌਜਵਾਨਾਂ ਦੀ ਤਾਂ ਮੌਕੇ ਤੇ ਹੀ ਮੌ+ਤ ਹੋ ਗਈ ਸੀ ਜਦੋਂ ਕਿ ਪੰਜਵੇ ਨੌਜਵਾਨ ਨੇ ਮੁਕੇਰੀਆਂ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ, ਦਰਅਸਲ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਉੱਚੀ ਬਸੀ ਵਿਖੇ ਇੱਕ ਭਿਆਨਕ ਸੜਕ ਹਾਦਸੇ ਵਿਚ ਕਾਰ ਨੂੰ ਅੱਗ ਲੱਗ ਗਈ, 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1 ਜਖਮੀ ਹੋ ਗਏ। 

Continues below advertisement

JOIN US ON

Telegram