ਗੋਬਿੰਦ ਸਾਗਰ ਝੀਲ 'ਚ ਡੁੱਬਣ ਕਾਰਨ 11 ‘ਚੋਂ 7 ਨੌਜਵਾਨਾਂ ਦੀ ਮੌਤ, ਪੰਜਾਬ ਦੇ ਬਨੂੜ ਦੇ ਸੀ ਮ੍ਰਿਤਕ ਨੌਜਵਾਨ
Continues below advertisement
ਹਿਮਾਚਲ ਦੇ ਊਨਾ ‘ਚ ਵਾਪਰਿਆ ਦਰਦਨਾਕ ਹਾਦਸਾ
ਇੱਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
ਇੱਕ ਦੀ ਉਮਰ 35 ਸਾਲ ਬਾਕੀਆਂ ਦੀ ਉਮਰ 14 ਤੋਂ 20 ਸਾਲ
ਬਾਬਾ ਬਾਲਕ ਨਾਥ ਮੰਦਰ ਮੱਥਾ ਟੇਕਣ ਜਾ ਰਹੇ ਸਨ ਨੌਜਵਾਨ
ਰਾਹ ‘ਚ ਬਾਬਾ ਗਰੀਬ ਨਾਥ ਮੰਦਰ ਮੱਥਾ ਟੇਕਣ ਲਈ ਰੁਕੇ
ਮੰਦਰ ਨੇੜੇ ਗੋਬਿੰਦ ਸਾਗਰ ਝੀਲ ‘ਚ ਨਹਾਉਣ ਗਏ ਸਨ ਨੌਜਵਾਨ
ਗੋਬਿੰਦ ਸਾਗਰ ਝੀਲ 'ਚ ਡੁੱਬਣ ਕਾਰਨ 11 ‘ਚੋਂ 7 ਨੌਜਵਾਨਾਂ ਦੀ ਮੌਤ
ਪੰਜਾਬ ਦੇ ਬਨੂੜ ਦੇ ਰਹਿਣ ਵਾਲੇ ਸਨ ਮ੍ਰਿਤਕ ਨੌਜਵਾਨਇੱਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
ਇੱਕ ਦੀ ਉਮਰ 35 ਸਾਲ ਬਾਕੀਆਂ ਦੀ ਉਮਰ 14 ਤੋਂ 20 ਸਾਲ
ਬਾਬਾ ਬਾਲਕ ਨਾਥ ਮੰਦਰ ਮੱਥਾ ਟੇਕਣ ਜਾ ਰਹੇ ਸਨ ਨੌਜਵਾਨ
ਰਾਹ ‘ਚ ਬਾਬਾ ਗਰੀਬ ਨਾਥ ਮੰਦਰ ਮੱਥਾ ਟੇਕਣ ਲਈ ਰੁਕੇ
ਮੰਦਰ ਨੇੜੇ ਗੋਬਿੰਦ ਸਾਗਰ ਝੀਲ ‘ਚ ਨਹਾਉਣ ਗਏ ਸਨ ਨੌਜਵਾਨ
ਨਹਾਉਣ ਗਏ ਇੱਕ ਨੌਜਵਾਨ ਨੂੰ ਬਚਾਉਣ ਗਏ ਬਾਕੀ ਨੌਜਵਾਨਾਂ ਦੀ ਮੌਤ
ਗੋਬਿੰਦ ਸਾਗਰ ਝੀਲ 'ਚ ਡੁਬੇ ਪੰਜਾਬ ਦੇ 7 ਨੌਜਵਾਨਾਂ ਦਾ ਪੋਸਟਪਾਰਟਮ
ਇਲਾਕੇ 'ਚ ਸੋਗ ਦਾ ਮਾਹੌਲ, CM ਨੇ ਵੀ ਜਤਾਇਆ ਦੁੱਖ
ਮਾਨ ਸਰਕਾਰ ਤੋਂ ਮ੍ਰਿਤਕ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ
Continues below advertisement
Tags :
Punjab News Punjab Himachal Pradesh Punjab Govt Abp Sanjha Una Banur Compensation Demand Gobind Sagar Lake Baba Balak Nath Temple