700 ਏਕੜ ਜ਼ਮੀਨ ਦੀ ਹੋਵੇਗੀ ਜਾਂਚ, Cabinet Minister Kuldeep Dhaliwal ਨੇ ਦਿੱਤੇ ਜਾਂਚ ਦੇ ਹੁਕਮ
Continues below advertisement
ਕੰਡਿਆਲੀ ਤਾਰ ਤੋਂ ਪਾਰ ਖਰੀਦੀ ਜ਼ਮੀਨ ਦਾ ਮਾਮਲਾ
700 ਏਕੜ ਜ਼ਮੀਨ ਦੀ ਹੋਵੇਗੀ ਜਾਂਚ
ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਦਿੱਤੇ ਜਾਂਚ ਦੇ ਹੁਕਮ
ਅੰਮ੍ਰਿਤਸਰ ਦੇ ਰਾਣੀਆਂ ਪਿੰਡ 'ਚ ਖਰੀਦੀ ਗਈ ਜ਼ਮੀਨ
2008 'ਚ ਬਾਦਲ ਸਰਕਾਰ ਵੇਲੇ ਬੀਜ ਫਾਰਮ ਲਈ ਖਰੀਦੀ ਸੀ ਜ਼ਮੀਨ
ਜ਼ਮੀਨ ਲਈ 32 ਕਰੋੜ ਰੁਪਏ ਦਾ ਕੀਤਾ ਗਿਆ ਸੀ ਭੁਗਤਾਨ
Continues below advertisement
Tags :
AbpsanjhaLive PunjabGovernment CMBhagwantMann AAPparty Kuldeepdhaliwal Punjabnews CabinetMinisterKuldeepDhaliwal #abpsanjha CMMann Cmmannlive Punjabland