Watsapp ਨੰਬਰ ਤੋਂ ਆਈ ਕਾਲ, ਕੋਣ ਕਰ ਰਿਹਾ ਪੈਸਿਆਂ ਦੀ ਮੰਗ ? ਤੁਸੀਂ ਵੀ ਰਹੋ ਸਾਵਧਾਨ
Watsapp ਨੰਬਰ ਤੋਂ ਆਈ ਕਾਲ, ਕੋਣ ਕਰ ਰਿਹਾ ਪੈਸਿਆਂ ਦੀ ਮੰਗ ? ਤੁਸੀਂ ਵੀ ਰਹੋ ਸਾਵਧਾਨ
ਕੋਟਕਪੂਰਾ ਚ ਵਿਧਾਨਸਭਾ ਸਪੀਜ਼ਰ ਦੇ ਨਾਂ ਤੇ ਕਾਲ ਕਰਕੇ ਠੱਗੀ ਮਾਰਨ ਦੀ ਕੋਸ਼ਿਸ਼
ਕੋਟਕਪੂਰਾ ਵਿਖੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਕੋਟਕਪੂਰਾ ਤੋ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਾਂ 'ਤੇ ਵੱਟਸਐਪ ਕਾਲ ਕਰਕੇ.. ਸ਼ਹਿਰ ਦੇ ਇੱਕ ਸਮਾਜਸੇਵੀ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ.....ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ...ਡੀਐਸਪੀ (ਡੀ) ਫਰੀਦਕੋਟ ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।