ਚੋਣ ਕਮਿਸ਼ਨ ਦੀ ਸਮੀਖਿਆ ਬੈਠਕ, ਚੋਣ ਰੈਲੀਆਂ ਤੇ ਰੋਡ ਸ਼ੋਅਜ਼ ਸਬੰਧੀ ਅੱਜ ਲਿਆ ਜਾਵੇਗਾ ਫੈਸਲਾ
Continues below advertisement
ਸ਼ਨੀਵਾਰ ਨੂੰ ਚੋਣ ਕਮਿਸ਼ਨ ਦੀ ਸਮੀਖਿਆ ਬੈਠਕ
ਚੋਣ ਰੈਲੀਆਂ ਤੇ ਰੋਡ ਸ਼ੋਅਜ਼ ਸਬੰਧੀ ਲਿਆ ਜਾਵੇਗਾ ਫੈਸਲਾ
ਰੈਲੀਆਂ ਕਰਨ 'ਤੇ 15 ਜਨਵਰੀ ਤੱਕ ਰੋਕ
ਰੋਡ ਸ਼ੋਅ, ਨੁੱਕੜ ਸਭਾਵਾਂ 'ਤੇ 15 ਜਨਵਰੀ ਤੱਕ ਰੋਕ
ਰੋਡ ਸ਼ੋਅ, ਨੁੱਕੜ ਸਭਾਵਾਂ 'ਤੇ 15 ਜਨਵਰੀ ਤੱਕ ਰੋਕ
ਪੰਜਾਬ, UP, ਉੱਤਰਾਖੰਡ, ਮਣੀਪੁਰ, ਗੋਆ 'ਚ ਹੋਣੀਆਂ ਚੋਣਾਂ
14 ਫਰਵਰੀ ਨੂੰ ਪੰਜਾਬ 'ਚ ਹੋਵੇਗੀ ਵੋਟਿੰਗ
10 ਮਾਰਚ ਨੂੰ ਆਉਣਗੇ ਪੰਜਾਂ ਰਾਜਾਂ ਦੇ ਚੋਣ ਨਤੀਜੇ
14 ਫਰਵਰੀ ਨੂੰ ਪੰਜਾਬ 'ਚ ਹੋਵੇਗੀ ਵੋਟਿੰਗ
10 ਮਾਰਚ ਨੂੰ ਆਉਣਗੇ ਪੰਜਾਂ ਰਾਜਾਂ ਦੇ ਚੋਣ ਨਤੀਜੇ
Continues below advertisement
Tags :
Election Commission