Court Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾ
Continues below advertisement
Court Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾ
ਹੰਗਾਮੇ ਦੀਆ ਇਹ ਤਸਵੀਰਾਂ ਲੁਧਿਆਣਾ ਅਦਾਲਤ ਦੀਆ ਹਨ ... ਜਿਥੇ ਇਕ ਪ੍ਰੇਮੀ ਜੋੜੇ ਵਲੋ ਕੋਰਟ ਮੈਰਿਜ ਕਰਵਾਈ ਜਾ ਰਹੀ ਸੀ ... ਲੜਕੀ ਦੇ ਪਰਿਵਾਰ ਵਲੋ ਉਥੇ ਆ ਕੇ ਹੰਗਾਮਾ ਕਰ ਦਿਤਾ ਗਿਆ .. ਪੁਲਿਸ ਕਰਮਚਾਰੀਆ ਨਾਲ ਲੜਕੀ ਦੇ ਪਰਿਵਾਰ ਦੀ ਧਕਾਮੁਕੀ ਵੀ ਹੋਈ ਐ.. ਇਸ ਦੋਰਾਨ ਲੜਕੀ ਦਾ ਪਿਤਾ ਬੇਹੋਸ਼ ਹੋ ਗਿਆ ... ਪਰਿਵਾਰ ਨੇ ਦਸਿਆ ਕਿ ਉਨਾ ਦੀ ਲੜਕੀ ਦਾ ਵਿਆਹ ਪਹਿਲਾ ਹੋ ਚੁਕਿਆ ਹੈ .. ਅਤੇ ਹੁਣ ਉਹ ਲੁਕ ਛੁਪ ਕੇ ਦੁਜਾ ਵਿਆਹ ਕਰਾਉਣ ਜਾ ਰਹੀ ਹੈ .. ਪਰਿਵਾਰ ਦਾ ਕਹਿਣਾ ਹੈ ਕਿ ਉਨਾ ਦੀ ਧੀ ਨੂੰ ਨੁਕਸਾਨ ਪਹੁੰਚ ਸਕਦਾ ਹੈ । 11 ਦਿਨਾਂ ਤੋਂ ਲੜਕੀ ਨੂੰ ਗਾਇਬ ਕੀਤਾ ਹੋਇਆ ਹੈ ਅਤੇ ਅਜ ਉਨਾ ਦੀ ਧੀ ਨੂੰ ਮਿਲਣ ਨਹੀ ਦਿਤਾ ਜਾ ਰਿਹਾ ।
Continues below advertisement