ਕੋਰੋਨਾ ਨਾਲ ਹੋਇਆਂ ਮੋਤਾਂ ਦੀ ਡਰਾਉਨ ਵਾਲੀ ਤਸਵੀਰ
Continues below advertisement
ਅੰਮ੍ਰਿਤਸਰ ਸਸਕਾਰ ਲਈ ਵਧਾਏ ਜਾ ਰਹੇ ਥੜ੍ਹੇ
ਸ਼ਿਵਪੁਰੀ ਸ਼ਮਸ਼ਾਨਘਾਟ ਦੀ ਮੈਨੇਜਮੈਂਟ ਦੁਰਗਿਆਨਾ ਕਮੇਟੀ ਕਰਦੀ
'ਮਹਾਮਾਰੀ ਤੋਂ ਪਹਿਲਾਂ 10 ਤੋਂ 12 ਹਰ ਰੋਜ਼ ਸਸਕਾਰ ਹੁੰਦੇ ਸੀ'
'ਸਸਕਾਰ ਲਈ ਪਹਿਲਾਂ ਤੋਂ ਬਣੇ ਹੋਏ ਨੇ 72 ਥੜ੍ਹੇ'
'ਹਰ ਰੋਜ਼ 40 ਤੋਂ 45 ਲਾਸ਼ਾਂ ਸਸਕਾਰ ਲਈ ਆਉਂਦੀਆਂ'
'ਪ੍ਰਥਾ ਦੇ ਅਨੁਸਾਰ ਚੌਥੇ ਦਿਨ ਫੁੱਲ ਚੁਣੇ ਜਾਂਦੇ'
'ਮਹਾਮਾਰੀ ਦੇ ਕਹਿਰ ਕਰਕੇ ਸਸਕਾਰ ਲਈ ਘੱਟ ਪਏ ਥੜ੍ਹੇ'
'ਸ਼ਮਘਾਟ 'ਚ ਹੋਰ ਥੜ੍ਹੇ ਬਣਾਉਣ ਦੀ ਕੋਸ਼ਿਸ਼ ਜਾਰੀ'
'LPG 'ਚ ਸਸਕਾਰ ਮੁਫ਼ਤ ਕੀਤਾ ਜਾਂਦਾ ਸਸਕਾਰ'
'ਲੋਕਾਂ ਨੂੰ ਤਿੰਨ ਦਿਨਾਂ ਬਾਅਦ ਫੁੱਲ ਚੁੱਗਣ ਦੀ ਕੀਤੀ ਅਪੀਲ'
'ਪਿਛਲੇ ਸਾਲ ਨਾਲੋਂ ਇਸ ਸਾਲ ਵੱਧ ਹੋਈਆਂ ਮੌਤਾਂ '
'ਕਈ ਲੋਕਾਂ ਦੇ ਥੱਲੇ ਵੀ ਕਰਨੇ ਪਏ ਸਸਕਾਰ'
'ਵਧੀ ਮੰਗ ਕਰਕੇ ਲੱਕੜ ਦਾ ਮੁੱਲ ਵਧਿਆ'

Tags :
Covid-19 Amritsar Corona Amritsar Shivpuri Amritsar Corona Deaths Coronavirus Deaths Punjab Covid 19 India Death