ਕੇਂਦਰ ਵਲੋਂ ਲਾਗੂ ਜੀਐਸਟਟੀ ਖਿਲਾਫ ਅਨੋਖਾ ਪ੍ਰਦਰਸ਼ਨ ਆਟਾ, ਚੌਲ ਸਿਰ 'ਤੇ ਪਾ ਕੇ ਜਤਾਇਆ ਰੋਸ

ਕੇਂਦਰ ਸਰਕਾਰ ਵੱਲੋਂ ਜਿੱਥੇ ਲਗਾਤਾਰ ਮਹਿੰਗਾਈ ਕੀਤੀ ਜਾ ਰਹੀ ਹੈ, ਉੱਥੇ ਹੀ ਹੁਣ ਆਟਾ, ਚਾਵਲ ਅਤੇ ਕੁਝ ਵਸਤਾਂ 'ਤੇ ਜੀਐੱਸਟੀ ਲਗਾਏ ਜਾਣ ਦੇ ਵਿਰੋਧ 'ਚ ਦੇਸ਼ ਭਰ 'ਚ ਰੋਸ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਠਿੰਡਾ ਵਿਖੇ ਸਮਾਜ ਸੇਵੀ ਤੇ ​​ਸਬਕਾ ਕੌਸਲਰ ਵੱਲੋਂ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀਐਸਟੀ ਦਾ ਅੱਲਾਹ ਤਰੀਕੇ ਨਾਲ ਵਿਰੋਧ ਕੀਤਾ। ਦੱਸ ਦਈਏ ਕਿ ਵਿਜੇ ਕੁਮਾਰ ਨੇ ਆਟਾ, ਚੌਲ ਸਿਰ 'ਤੇ ਪਾ ਕੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਅਤੇ ਜੀਐਸਟੀ ਲਗਾਉਣ ਦਾ ਵਿਰੋਧ ਕੀਤਾ ਗਿਆ।

JOIN US ON

Telegram
Sponsored Links by Taboola