ਆਮ ਆਦਮੀ ਪਾਰਟੀ ਨੇ ਕੀਤੀ ‘ਇੱਕ ਮੌਕਾ ਕੇਜਰੀਵਾਲ ਨੂੰ’ ਕੈਂਪੇਨ ਦੀ ਸ਼ੁਰੂਆਤ
Continues below advertisement
ਆਮ ਆਦਮੀ ਪਾਰਟੀ ਨੇ ਡਿਜ਼ੀਟਲ ਕੈਂਪੇਨ ਕੀਤੀ ਸ਼ੁਰੂ
‘ਇੱਕ ਮੌਕਾ ਕੇਜਰੀਵਾਲ ਨੂੰ’ ਕੈਂਪੇਨ ਦੀ ਸ਼ੁਰੂਆਤ
ਦਿੱਲੀ ਦੇ ਲੋਕਾਂ ਨੂੰ ਕੈਂਪੇਨ ‘ਚ ਸਹਿਯੋਗ ਦੇਣ ਦੀ ਕੀਤੀ ਮੰਗ
ਹੋਰ ਸੂਬਿਆਂ ਦੇ ਲੋਕਾਂ ਨੂੰ ਦੱਸੋ ਕੇ ਦਿੱਲੀ ‘ਚ ਕੀ-ਕੀ ਕੰਮ ਹੋਏ-ਕੇਜਰੀਵਾਲ
Continues below advertisement
Tags :
Aam Aadmi Party