AAP ਨੇ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੇਂਜ

AAP ਨੇ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੇਂਜ
'ਕੈਪਟਨ ਸਰਕਾਰ ਲੋਕਾਂ ਨੂੰ ਮੁਫ਼ਤ ਦੇਵੇ ਬਿਜਲੀ'
'ਦਿੱਲੀ 'ਚ ਕੇਜਰੀਵਾਲ ਸਰਕਾਰ ਦੇ ਰਹੀ ਮੁਫ਼ਤ ਬਿਜਲੀ'  
'ਪੰਜਾਬ ਦੇ ਲੋਕਾਂ ਨੂੰ ਮਹਿੰਗੇ ਭਾਅ 'ਤੇ ਮਿਲ ਰਹੀ ਬਿਜਲੀ'
'ਦਿੱਲੀ 'ਚ ਬਿਜਲੀ ਖਰੀਦ ਕੇ ਲੋਕਾਂ ਨੂੰ ਮੁਫ਼ਤ ਦੇ ਰਹੀ ਸਰਕਾਰ'
'ਪੰਜਾਬ ਖੁਦ ਬਿਜਲੀ ਪੈਦਾ ਕਰਨ ਵਾਲਾ ਸੂਬਾ '
'ਪੰਜਾਬ ਸਰਕਾਰ ਕਿਉਂ ਨਹੀਂ ਬਿਜਲੀ ਮੁਫ਼ਤ ਦੇ ਰਹੀ ?'
'ਦਿੱਲੀ ਦੀ ਤਰਜ 'ਤੇ ਬਿਜਲੀ ਮੁਫ਼ਤ ਦੇਣੀ ਚਾਹੀਦੀ'
'ਕਈ BPL ਪਰਿਵਾਰਾਂ ਦੇ ਘਰਾਂ ਦੇ ਕੱਟੇ ਮੀਟਰ'
'ਪੰਜਾਬ ਦੇ ਲੋਕਾਂ ਨਾਲ ਸ਼ਰੇਆਮ ਹੋ ਰਹੀ ਲੁੱਟ'
'ਅਗਲੇ ਹਫ਼ਤੇ ਤੋਂ ਸ਼ੁਰੂ ਕਰਾਂਗੇ ਜਨ ਅੰਦੋਲਨ'
'ਬਿਜਲੀ ਦੇ ਬਿੱਲਸ ਨੂੰ ਵਾਪਸ ਲੈਣ ਲਈ ਕਰਾਂਗੇ ਮਜ਼ਬੂਰ'
'7 ਅਪ੍ਰੈਲ ਨੂੰ ਬਿੱਲ ਸਾੜੋ ਅੰਦੋਲਨ ਹੋਵੇਗਾ ਸ਼ੁਰੂ'
'ਕੈਪਟਨ ਸਰਕਾਰ ਲੋਕਾਂ ਦੇ ਬਿੱਲ ਕਰੇ ਮੁਆਫ਼'

 

JOIN US ON

Telegram
Sponsored Links by Taboola