BJP 'ਤੇ AAP ਦੇ 12 MLAs ਨੂੰ ਖਰੀਦਣ ਦੀ ਕੋਸ਼ਿਸ਼ ਦੇ ਇਲਜ਼ਾਮ

Continues below advertisement

DGP ਪੰਜਾਬ ਨੂੰ BJP ਦੇ ਔਪਰੇਸ਼ਨ ਲੋਟਸ ਦੀ ਸ਼ਿਕਾਇਤ ਕਰੇਗੀ AAP 

BJP 'ਤੇ ਲਾਏ AAP ਦੇ 12 MLAs ਨੂੰ ਖਰੀਦਣ ਦੀ ਕੋਸ਼ਿਸ਼ ਦੇ ਇਲਜ਼ਾਮ 

ਕੌਲਜ਼ ਰਿਕਾਰਡ ਸਣੇ ਸਾਰੇ ਸਬੂਤ ਦਿਖਾ ਦਰਜ ਕਰਵਾਂਗੇ ਸ਼ਿਕਾਇਤ -ਚੀਮਾ

ਕਰੋੜਾਂ ਰੁਪਏ ਦੇ ਔਫਰ  ਅਤੇ ED , CBI ਦਾ ਡਰ  ਦੇਣ ਦਾ ਇਲਜ਼ਾਮ 

Continues below advertisement

JOIN US ON

Telegram