Kuldeep Dhaliwal ਦਾ ਪਲਟਵਾਰ- Captain Amarinder Singh ਨੂੰ ਕੌਣ ਪੁੱਛਦਾ

Continues below advertisement

Punjab Government ਵਲੋਂ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ ਇਜਲਾਸ ਦੌਰਾਨ ਖੂਬ ਹੰਗਾਮਾ ਵੇਖਣ ਨੂੰ ਮਿਲਿਆ। ਇਸ ਦੌਰਾਨ ਆਪ ਵਿਧਾਇਕ ਅਤੇ ਪੰਜਾਬ ਖੇਤੀ ਮੰਤਰੀ Kuldeep Dhaliwal ਨੇ Shiromani Akali Dal ਨੇ ਆਪਣੇ ਨਿਸ਼ਾਨੇ 'ਤੇ ਰੱਖਦਿਆਂ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਬਾਹਰ ਦਾ ਰਾਹ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀਜੇਪੀ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੇਰੀ ਸਲਾਹ ਹੈ ਕਿ ਹੁਣ ਭਾਜਪਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਤੇ ਸੋਢੀ ਨੂੰ ਮੰਤਰੀ ਲਾ ਲੈਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੌਣ ਪੁੱਛਦਾ ਹੈ। ਸਾਢੇ ਚਾਰ ਸਾਲ ਉਨ੍ਹਾਂ ਦੇ ਦਰਸ਼ਨ ਨਹੀਂ ਹੋਏ।

Continues below advertisement

JOIN US ON

Telegram