MSP ਕਮੇਟੀ ਨੂੰ ਲੈ ਕੇ 'ਆਪ' ਦੇ ਨਿਸ਼ਾਨੇ 'ਤੇ ਕੇਂਦਰ ਸਰਕਾਰ, ਦੱਸਿਆ 'ਇਹ ਕੇਂਦਰ ਦਾ ਬਦਲੇ ਦਾ ਰੁਖ਼'

Continues below advertisement

ਕੇਂਦਰ ਵਲੋਂ ਗਠਿਤ MSP ਕਮੇਟੀ ਸਵਾਲਾਂ ਦੇ ਘੇਰੇ 'ਚ ਹੈ। ਇਸ ਕਮੇਟੀ 'ਚੇ ਕਿਸਾਨਾਂ ਦੇ ਨਾਲ ਪੰਜਾਬ ਦੀ ਸੱਤਾ ਧਿਰ ਨੇ ਨਾਰਾਜ਼ਗੀ ਜਤਾਈ ਹੈ। Malwinder Kang ਨੇ ਕਿਹਾ ਕਿ msp committee ਚ ਕਾਲੇ ਕਨੂੰਨਾਂ ਦੇ ਸਮਰਥਕ ਰੱਖੇ ਗਏ। ਉਨ੍ਹਾਂ ਕਿਹਾ ਕਿ ਕਮੇਟੀ ਗਠਨ 'ਤੇ ਨਾ ਤਾਂ ਕਾਂਗਰਸ ਅਤੇ ਨਾ ਹੀ ਅਕਾਲੀ ਦਲ ਬੋਲ ਰਿਹਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਸ ਨਾਲ ਕਿਸਾਨਾਂ ਦੇ ਨਾਂ 'ਤੇ ਸਿਆਸਤ ਕਰਨ ਵਾਲੇ ਲੋਕਾਂ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਕਮੇਟੀ ਕਿਸਾਨਾਂ ਨਾਲ ਧੋਖਾ ਹੈ। ਦੇਸ਼ ਦੀ ਸਰਕਾਰ ਦਾ ਪੰਜਾਬ ਤੋਂ ਬਦਲੇ ਦੀ ਭਾਵਨਾ ਵਾਲਾ ਰੁਖ ਸਾਹਮਣੇ ਆਇਆ ਹੈ।

Continues below advertisement

JOIN US ON

Telegram