AAP PC On SAD-BSP Alliance | raghav chadda ਨੇ akali dal ਨੂੰ ਲਾਏ ਰਗੜੇ,ਕੱਲੀ ਕੱਲੀ ਗੱਲ ਸੁਨਣ ਵਾਲੀ

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ 'ਚ ਗਠਜੋੜ
 
AAP ਨੇ PM ਨੂੰ ਦੱਸਿਆ ਗਠਜੋੜ ਦਾ ਮਾਸਟਰ ਮਾਇੰਡ
 'ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਪਿੱਛੇ ਪ੍ਰਧਾਨ ਮੰਤਰੀ'  
'ਅਕਾਲੀ ਦਲ ਅਤੇ ਬਸਪਾ BJP ਦੀਆਂ ਕਠਪੁਤਲੀਆਂ'
'BSP ਪਾਰਲੀਮੈਂਟ 'ਚ BJP ਦੀ ਭਾਸ਼ਾ ਬੋਲਦੀ'
'ਗਠਜੋੜ ਪਿੱਛੇ ਪ੍ਰਧਾਨ ਮੰਤਰੀ ਨੂੰ ਦੱਸਿਆ ਜ਼ਿੰਮੇਵਾਰ'
'PM, ਕੈਪਟਨ ਤੇ ਬਾਦਲ ਪਰਿਵਾਰ ਦਾ ਆਪਣਾ ਵੱਖਰਾ ਗਠਜੋੜ'
'ਪੰਜ ਵਾਰ ਰਹੇ ਮੁੱਖ ਮੰਤਰੀ ਨੇ BJP ਖਿਲਾਫ਼ ਸ਼ਬਦ ਨਹੀਂ ਬੋਲਿਆ'
'ਅਕਾਲੀ ਦਲ ਅਤੇ ਬਸਪਾ ਆਪਣੇ ਸਿਧਾਂਤ ਭੁੱਲੀ'
'ਬਸਪਾ ਨੇ ਆਪਣੇ ਸਾਰੇ ਸਿਧਾਂਤ ਛਿੱਕੇ ਟੰਗੇ - ਚੀਮਾ
'ਆਮ ਆਦਮੀ ਪਾਰਟੀ ਇਕੱਲੀ ਦੀ ਲੜ੍ਹੇਗੀ ਚੋਣਾਂ'
'ਆਮ ਆਦਮੀ ਪਾਰਟੀ ਨਹੀਂ ਕਰੇਗੀ ਕਿਸੇ ਨਾਲ ਗਠਜੋੜ'

JOIN US ON

Telegram
Sponsored Links by Taboola