AAP ਨੇ ਘੇਰੀ ਕੈਪਟਨ ਸਰਕਾਰ,ਘਰ-ਘਰ ਨੌਕਰੀ ਦੇਣ ਦੇ ਵਾਅਦੇ ‘ਤੇ ਚੁੱਕੇ ਸਵਾਲ

ਕੈਪਟਨ ਦੀ ਰਿਹਾਇਸ਼ ਬਾਹਰ AAP ਦਾ ਪ੍ਰਦਰਸ਼ਨ
ਘਰ-ਘਰ ਨੌਕਰੀ ਦੇਣ ਦੇ ਵਾਅਦੇ ‘ਤੇ ਚੁੱਕੇ ਸਵਾਲ
ਇਹਤਿਆਤਨ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਵਧਾਈ
AAP ਵੱਲੋਂ ਕੀਤਾ ਗਿਆ ਮੁਜ਼ਾਹਰਾ, ਵਾਅਦਿਆਂ ਦਾ ਕੀਤਾ ਜ਼ਿਕਰ
ਕੈਪਟਨ ਸਰਕਾਰ ਨੂੰ AAP ਲੀਡਰਾਂ ਨੇ ਦੱਸਿਆ ਫੇਲ੍ਹ
‘ਪੰਜਾਬ ਦੇ ਬੱਚਿਆਂ ਦੇ ਥਾਂ ਮੰਤਰੀਆਂ ਦੇ ਬੱਚਿਆਂ ਨੂੰ ਦਿੱਤੀ ਨੌਕਰੀ’
AAP ਦੇ ਲੀਡਰਾਂ ਨੂੰ ਲਿਆ ਗਿਆ ਹਿਰਾਸਤ ‘ਚ

JOIN US ON

Telegram
Sponsored Links by Taboola