ਪੰਜਾਬ ‘ਚ ਡੂੰਘਾ ਹੋਇਆ ਬਿਜਲੀ ਸੰਕਟ, ਸੜਕਾਂ ‘ਤੇ ਲੋਕ

Continues below advertisement

ਬਿਜਲੀ ਕਿੱਲਤ ਦੇ ਮਸਲੇ ‘ਤੇ AAP ਵੱਲੋਂ ਪ੍ਰਦਰਸ਼ਨ
ਮੁੱਖ ਮੰਤਰੀ ਕੈਪਟਨ ਦੇ ਫਾਰਮ ਹਾਊਸ ਦਾ ਕੀਤਾ ਘਿਰਾਓ
ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ‘ਚ ਲੱਗੇ-AAP
ਭਗਵੰਤ ਮਾਨ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ
ਪੰਜਾਬ ‘ਚ ਡੂੰਘਾ ਹੋਇਆ ਬਿਜਲੀ ਸੰਕਟ, ਸੜਕਾਂ ‘ਤੇ ਲੋਕ  
ਤਲਵੰਡੀ ਸਾਬੋ ਥਰਮਲ ਪਲਾਂਟ ਦੀ 1 ਯੂਨਿਟ ਸਪਲਾਈ ਦੇਣ ‘ਚ ਫੇਲ੍ਹ
ਬਿਜਲੀ ਦੀ ਮੰਗ 14600 MW,ਪੰਜਾਬ ਕੋਲ 13000 MW
6000 ਮੈਗਾਵਾਟ ਬਿਜਲੀ ਪੰਜਾਬ ਬਣਾਉਂਦਾ ਬਾਕੀ ਖਰੀਦੀ ਜਾਂਦੀ
4000 ਮੈਗਾਵਾਟ ਬਿਜਲੀ ਸਿਰਫ਼ ਕਿਸਾਨੀ ਲਈ ਚਾਹੀਦੀ
'ਭਾਖੜਾ, ਪੌਂਗ ਡੈਮ, ਰਣਜੀਤ ਸਾਗਰ ਡੈਮ 'ਚ ਪਾਣੀ ਦਾ ਪੱਧਰ ਘਟਿਆ'
'ਮੌਨਸੂਨ ਵਿੱਚ ਦੇਰੀ ਕਾਰਨ ਵੀ ਬਿਜਲੀ ਦੀ ਸਮੱਸਿਆ ਪੈਦਾ ਹੋਈ'
ਬਿਜਲੀ ਦੀ ਕਮੀ ਕਰਕੇ ਆਮ ਲੋਕ ਅਤੇ ਕਿਸਾਨ ਬੇਹੱਦ ਪਰੇਸ਼ਾਨ
8 ਘੰਟੇ ਬਿਜਲੀ ਦੇਣ ਦਾ ਕਿਸਾਨਾਂ ਨਾਲ ਸਰਕਾਰ ਨੇ ਕੀਤਾ ਸੀ ਵਾਅਦਾ
ਟਿਊਬਵੈਲ ਲਈ ਬਿਜਲੀ ਨਾ ਮਿਲਣ ਕਰਕੇ ਕਿਸਾਨ ਪਰੇਸ਼ਾਨ
ਬਿਜਲੀ ਨਾ ਮਿਲਣ ਕਰਕੇ ਝੋਨੇ ਨੂੰ ਪਾਣੀ ਲਾਉਣ ‘ਚ ਦਿੱਕਤ
ਝੋਨਾ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਵਰਤ ਰਹੇ ਕਿਸਾਨ
ਪੰਜਾਬ ਦੇ ਕਈ ਪਿੰਡਾਂ ’ਚ ਕਈ-ਕਈ ਘੰਟੇ ਬੱਤੀ ਰਹਿੰਦੀ ਹੈ ਗੁੱਲ

Continues below advertisement

JOIN US ON

Telegram