ਵਿਧਾਨ ਸਭਾ ਹਲਕਾ ਸੰਗਰੂਰ 'ਚ ਪਰਲ ਪੀੜਤਾਂ ਨਾਲ ਗੱਲਬਾਤ
ਵਿਧਾਨ ਸਭਾ ਹਲਕਾ ਸੰਗਰੂਰ 'ਚ ਪਰਲ ਪੀੜਤਾਂ ਨਾਲ ਗੱਲਬਾਤ ਕਰਨ ਪਹੁੰਚੀ ABP Sanjha ਦੀ ਟੀਮ, ਪਰਲ ਪੀੜਤਾਂ ਨੂੰ ਇਨਸਾਫ ਲਈ ਪੰਜਾਬ ਸਰਕਾਰ ਨੇ ਹੁਣ ਤਕ ਕਿ ਕੀਤੀ ਕਾਰਵਾਈ?, ABP ਸਾਂਝਾ ਦੀ ਮੁਹਿਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਰਲ ਗਰੁੱਪ ਦੇ ਪੀੜਤਾਂ ਦੀ ਮੇਹਨਤ ਮੁਸ਼ਕਤ ਦੀ ਕਮਾਈ ਵਾਪਿਸ ਕਰਵਾਉਣ ਲਈ ਪਰਲ ਦੀ ਉੱਚ ਪਧਰੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ,,,ਪਰ ਹੁਣ ਸਵਾਲ ਇਹ ਹੈ ਕਿ ਹਾਈ ਲੈਵਲ ਜਾਂਚ ਨਾਲ ਪੀੜਤਾਂ ਦੀ ਕਮਾਈ ਵਾਪਿਸ ਕਰਵਾਉਣ ਲਈ ਰਾਹ ਪੱਧਰਾ ਹੋ ਜਾਵੇਗਾ ?,,, ABP ਸਾਂਝਾ ਦੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ 'ਚ ਪਹੁੰਚੀ ABP Sanjha ਦੀ ਟੀਮ
Tags :
Punjab News Punjab Government Bhagwant Mann ABP Sanjha Punjab CM Pearl Victims Pearl Scam Pearl Scam Victims