ABP Sanjha 'ਤੇ ਵੇਖੋ 02 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines

ਦੇਸ਼ ਨੂੰ ਅੱਜ ਮਿਲੇਗਾ INS Vikrant: ਅੱਜ ਦੁਨੀਆ ਦੇਖੇਗੀ ਮੇਕ ਇਨ ਇੰਡੀਆ ਦਾ ਦਮ, ਕੋਚੀ 'ਚ PM Modi ਦੀ ਮੌਜੂਦਗੀ 'ਚ ਨੇਵੀ 'ਚ ਸ਼ਾਮਲ ਹੋਵੇਗਾ INS ਵਿਕ੍ਰਾਂਤ, ਏਅਰਕ੍ਰਾਫਟ ਕੈਰੀਅਰ ਬਣਾਉਣ ਵਾਲਾ 6ਵਾਂ ਦੇਸ਼ ਬਣਿਆ ਭਾਰਤ

ਤਲਵੰਡੀ ਸਾਬੋ ਦੌਰੇ 'ਤੇ CM ਮਾਨ: ਮੁੱਖ ਮੰਤਰੀ ਭਗਵੰਤ ਮਾਨ ਅੱਜ ਤਲਵੰਡੀ ਸਾਬੋ 'ਚ ਸ੍ਰੀ ਦਮਦਮਾ ਸਾਹਿਬ 'ਚ ਹੋਣਗੇ ਨਤਮਸਤਕ, ਰਾਮਾ ਮੰਡੀ 'ਚ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦਾ ਵੀ ਕਰਨਗੇ ਨਿਰੀਖਣ

ਮੂਸੇਵਾਲਾ ਕਤਲ ਕੇਸ 'ਚ 2 ਹੋਰ ਕਾਬੂ: ਮੂਸੇਵਾਲਾ ਕਤਲ ਮਾਮਲੇ 'ਚ 2 ਹੋਰ ਗ੍ਰਿਫ਼ਤਾਰੀਆਂ, ਅਜ਼ੈਰਬਾਜਾਨ 'ਤੇ ਕੀਨੀਆ 'ਚ ਹੋਈ ਗ੍ਰਿਫ਼ਤਾਰੀ, ਵਿਦੇਸ਼ ਮੰਤਰਾਲਾ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਸੰਪਰਕ 'ਚ

Freebie ਦਾ ਸਟੰਟ, ਖਜ਼ਾਨੇ ਨੂੰ ਕਰੰਟ: 300 ਯੂਨਿਟ ਮੁਫਤ ਬਿਜਲੀ ਵਾਲੀ ਯੋਜਨਾ 17 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੇ PSPCL 'ਤੇ ਵਧਾਏਗੀ ਹੋਰ ਭਾਰ,  PSPCL ਨੂੰ ਤਨਖਾਹਾਂ ਦੇਣ ਅਤੇ ਕੰਮਕਾਜ ਚਲਾਉਣ 'ਚ ਦਿੱਕਤ

ਜਾਇਦਾਦ ਦੀ ਜਾਂਚ , ਖੁੱਲਣਗੇ ਮੌਤ ਦੇ ਰਾਜ਼: ਸੋਨਾਲੀ ਫੋਗਾਟ ਦੇ ਕਤਲ ਦੀ ਜਾਂਚ ਲਈ ਗੋਆ ਪੁਲਿਸ ਅੱਜ ਗੁਰੂਗ੍ਰਾਮ ਵਾਲੇ ਫਲੈਟ ਦੀ ਕਰ ਸਕਦੀ ਜਾਂਚ, ਵੀਰਵਾਰ ਨੂੰ ਸੋਨਾਲੀ ਦੇ ਸੰਤ ਨਗਰ ਵਾਲੇ ਘਰ 'ਚ ਗੋਆ ਪੁਲਿਸ ਨੇ ਕੀਤੀ ਸੀ ਪੜਤਾਲ

JOIN US ON

Telegram
Sponsored Links by Taboola