ABP Sanjha 'ਤੇ ਵੇਖੋ 03 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines

ਵਾਪਸੀ ਲਈ ਤਿਆਰ, ਨਵੀਂ ਪੋਸਟਿੰਗ ਕਰਦੀ ਇੰਤਜ਼ਾਰ !- ਗੌਰਵ ਯਾਦਵ ਹੀ ਰਹਿਣਗੇ ਪੰਜਾਬ ਦੇ ਕਾਰਜਕਾਰੀ DGP, ਵੀਕੇ ਭਵਰਾ ਲਾਏ ਜਾ ਸਕਦੇ ਨੇ ਪੁਲਿਸ ਹਾਊਸਿੰਗ ਕੌਰਪੋਰੇਸ਼ਨ ਦੇ ਚੇਅਰਮੈਨ, 5 ਸਤੰਬਰ ਨੂੰ ਛੁੱਟੀ ਤੋਂ ਪਰਤ ਰਹੇ ਨੇ ਭਵਰਾ

ਵਾਪਸੀ ਦਾ ਨਾਅਰਾ, ਪਰਿਵਾਰਵਾਦ ਤੋਂ ਕਿਨਾਰਾ: ਹਾਸ਼ੀਏ ਤੇ ਗਈ ਪਾਰਟੀ ਨੂੰ ਮਜ਼ਬੂਤ ਕਰਨ ਚ ਜੁੜੇ ਸੁਖਬੀਰ, ਇੱਕ ਪਰਿਵਾਰ ਇੱਕ ਟਿਕਟ ਦਾ ਲਾਗੂ ਕੀਤਾ ਫਾਰਮੂਲਾ, ਦੋ ਟਰਮਾਂ ਤੋਂ ਬਾਅਦ ਪ੍ਰਧਾਨ ਬਦਲਣਾ ਵੀ ਲਾਜ਼ਮੀ

'ਲਾਲ ਡਾਇਰੀ' ਖੋਲ੍ਹੇਗੀ ਰਾਜ਼ ! - ਸੋਨਾਲੀ ਫੋਗਾਟ ਦੇ ਘਰੋਂ ਮਿਲੀ ਲਾਲ ਡਾਇਰੀ ਚ ਕਈ ਲੀਡਰਾਂ ਅਤੇ ਨੌਕਰਸ਼ਾਹਾਂ ਦੇ ਨਾਂਅ, ਪੈਸਿਆਂ ਅਤੇ ਨਿਵੇਸ਼ ਦੀ ਜਾਣਕਾਰੀ ਦੇ ਮਿਲੇ ਸਬੂਤ..ਗੋਆ ਪੁਲਿਸ ਨੇ ਡਿਜੀਟਲ ਲੌਕਰ ਕੀਤਾ ਸੀਲ

4 ਅਗਸਤ ਨੂੰ ਮਹਾ-ਮੁਕਾਬਲਾ: 4 ਅਗਸਤ ਨੂੰ ਮੁੜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗੀ ਟੱਕਰ, ਏਸ਼ੀਆ ਕੱਪ ਚ ਲਗਾਤਾਰ ਪੰਜਵੀਂ ਵਾਰ ਪਾਕਿਸਤਾਨ ਨੂੰ ਹਰਾਉਣ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ

ਗੋਟਬਾਇਆ 'RETURNS' !- ਦੋ ਮਹੀਨੇ ਬਾਅਦ ਮੁੜ ਸ਼੍ਰੀਲੰਕਾ ਪਰਤੇ ਸਾਬਕਾ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ, ਹਿੰਸਕ ਪ੍ਰਦਰਸ਼ਨਾਂ ਕਾਰਨ ਦੇਸ਼ ਛੱਡਣ ਨੂੰ ਹੋਏ ਸੀ ਮਜਬੂਰ, ਭਾਰੀ ਸੁਰੱਖਿਆ ਵਿਚਾਲੇ ਏਅਰਪੋਰਟ ਤੋਂ ਕੱਢਿਆ ਗਿਆ

JOIN US ON

Telegram
Sponsored Links by Taboola