ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 05 ਅਕਤੂਬਰ 2022, ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ
Continues below advertisement
PM ਮੋਦੀ ਦਾ 'ਮਿਸ਼ਨ ਹਿਮਾਚਲ': ਅੱਜ ਮਿਸ਼ਨ ਹਿਮਾਚਲ 'ਤੇ PM Modi, ਕੁੱਲੂ ਦੇ ਦਸ਼ਹਿਰਾ ਉਤਸਵ 'ਚ ਹੋਣਗੇ ਸ਼ਾਮਲ, 3650 ਕਰੋੜ ਦੇ ਪ੍ਰੋਜੇਕਟਾਂ ਦਾ ਕਰਨਗੇ ਉਦਘਾਟਨ
CM ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੀ ਰਣਨੀਤੀ: ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅੱਜ ਅਹਿਮ ਬੈਠਕ, ਕੱਲ੍ਹ CM ਮਾਨ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਬਣਾਉਣਗੇ ਰਣਨੀਤੀ
ਪੌੜੀ ਗੜਵਾਲ 'ਚ ਦਰਦਨਾਕ ਹਾਦਸਾ: ਉਤਰਾਖੰਡ ਦੇ ਪੌੜੀ ਗੜਵਾਲ 'ਚ ਦਰਦਨਾਕ ਹਾਦਸਾ, ਬਾਰਾਤੀਆਂ ਨਾਲ ਭਰੀ ਬੱਸ ਖਡ ਵਿੱਚ ਡਿੱਗੀ, 1 ਦੀ ਮੌਤ, ਕਈ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਬੱਸ 'ਚ ਸਵਾਰ ਸੀ 45 ਲੋਕ
ਮੈਚ ਹਾਰੇ, ਸੀਰੀਜ਼ ਜਿੱਤੇ: ਇੰਦੌਰ ਟੀ-20 ਮੈਚ 'ਚ ਟੀਮ ਇੰਡੀਆ ਦੀ ਹਾਰ, ਦੱਖਣੀ ਅਫਰੀਕਾ ਨੇ ਦੌੜਾਂ ਤੋਂ ਹਰਾਇਆ, 2-1 ਤੋਂ ਸੀਰੀਜ਼ 'ਤੇ ਭਾਰਤ ਦਾ ਕਬਜ਼ਾ
ਬੁਰਾਈ 'ਤੇ ਚੰਗਿਆਈ ਦਾ ਪ੍ਰਤੀਕ ਦੁਸਹਿਰਾ: ਬੁਰਾਈ 'ਤੇ ਚੰਗਿਆਈ ਦਾ ਪ੍ਰਤੀਕ ਦਸ਼ਹਿਰਾ ਅੱਜ, ਦੇਸ਼ ਭਰ 'ਚ ਸਾੜੇ ਜਾਣਗੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ
Continues below advertisement
Tags :
Punjab News Punjabi News Punjab News Today Top Punjab News Headlines ABP Sanjha Punjab News Update Latest Punjab News Punjab News Live