ABP Sanjha 'ਤੇ ਵੇਖੋ 23 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines

ਰਾਜਪਾਲ vs ਮਾਨ ਸਰਕਾਰ: ਮੁੱਖ ਮੰਤਰੀ ਭਗਵੰਤ ਮਾਨ ਨੇ 27 ਸਤੰਬਰ ਨੂੰ ਮੁੜ ਤੋਂ ਸਦਿਆ ਸੈਸ਼ਨ, ਰਾਜਪਾਲ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ

FIR 'ਤੇ ਘਿਰੀ ਮਾਨ ਸਰਕਾਰ: ਆਪਰੇਸ਼ਨ ਲੋਟਸ ਖਿਲਾਫ ਦਰਜ FIR ਦੀ ਕਾਪੀ ਆਈ ਸਾਹਮਣੇ, ਵਿਰੋਧੀਆਂ ਨੇ ਘੇਰੀ ਸਰਕਾਰ-ਬੀਜੇਪੀ ਤੇ ਲਗਾਏ ਇਲਜ਼ਾਮਾਂ ਦੇ ਮੰਗੇ ਸਬੂਤ

ਬਾਰਿਸ਼, ਪਾਣੀ ਤੇ ਮੁਸੀਬਤ: ਦਿੱਲੀ-NCR ਸਣੇ ਦੇਸ਼ ਦੇ ਕਈ ਹਿੱਸਿਆਂ ਚ ਭਾਰੀ ਬਾਰਿਸ਼ ਨੇ ਵਧਾਈ ਮੁਸੀਬਤ, ਨੋਇਡਾ ਦੇ ਯੂਪੀ ਦੇ 8 ਜ਼ਿਲਿਂਆ ਚ ਸਕੂਲ ਬੰਦ, ਗੁਰੂਗ੍ਰਾਮ ਚ ਵਰਕ ਫਰੋਮ ਹੋਮ, ਅੱਜ ਵੀ ਭਾਰੀ ਬਾਰਿਸ਼ ਦੀ ਚੇਤਾਵਨੀ

ਕੌਣ ਬਣੇਗਾ ਕਾਂਗਰਸ ਪ੍ਰਧਾਨ ?- ਕਾਂਗਰਸ ਚ ਪ੍ਰਧਾਨਗੀ ਦੀਆਂ ਚੋਣਾਂ ਨੂੰ ਲੈ ਕੇ ਵਧੀ ਹਲਚਲ, ਨਾਮਜ਼ਦਗੀ ਤੋਂ ਪਹਿਲਾਂ ਅੱਜ ਸ਼ਿਰਡੀ ਜਾਉਣਗੇ ਅਸ਼ੋਕ ਗਹਿਲੋਤ, ਦਿਗਵਿਜੇ ਸਿੰਘ ਵੀ ਦਾਖਲ ਕਰ ਸਕਦੇ ਨੇ ਨਾਮੀਨੇਸ਼ਨ

ਭਾਰਤ-ਔਸਟ੍ਰੇਲੀਆ ਵਿਚਕਾਰ ਦੂਜਾ ਟੀ-20: ਭਾਰਤ ਤੇ ਔਸਟ੍ਰੇਲੀਆ ਵਿਚਕਾਰ ਦੂਜਾ T-20 ਅੱਜ, ਸ਼ਾਮ 7 ਵਜੇ ਤੋਂ ਨਾਗਪੁਰ ਚ ਖੇਡਿਆ ਜਾਵੇਗਾ ਮੈਚ, ਸੀਰੀਜ਼ ਚ 1-0 ਤੋਂ ਪਿੱਛੇ ਚੱਲ ਰਹੀ ਟੀਮ ਇੰਡੀਆ

JOIN US ON

Telegram
Sponsored Links by Taboola