ABP Sanjha 'ਤੇ ਵੇਖੋ 27 ਸਤੰਬਰ 2022, ਸਵੇਰੇ 08:00 ਵਜੇ ਦੀਆਂ Headlines

ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ: ਪੰਜਾਬ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਪਰਾਲੀ, GST ਤੇ ਬਿਜਲੀ ਦੇ ਮੁਦਿਆਂ 'ਤੇ ਹੋਵੇਗੀ ਚਰਚਾ, ਭਰੋਸਗੀ ਮਤਾ ਵੀ ਪੇਸ਼ ਕਰ ਸਕਦੀ ਮਾਨ ਸਰਕਾਰ

BJP ਲਗਾਏਗੀ 'ਲੋਕਾਂ ਦੀ ਵਿਧਾਨਸਭਾ': ਵਿਧਾਨਸਭਾ ਸੈਸ਼ਨ ਦੇ ਵਿਰਧ 'ਚ ਬੀਜੇਪੀ ਲਗਾਏਗੀ ਲੋਕਾਂ ਦੀ ਵਿਧਾਨਸਭਾ, ਡਰੱਗਸ, ਬੇਰੋਜ਼ਗਾਰੀ ਅਤੇ ਪੰਜਾਬ ਦੇ ਹੋਰ ਮੁੱਦਿਆਂ 'ਤੇ ਹੋਵੇਗੀ ਚਰਚਾ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵੀ ਹੋਣਗੇ ਸ਼ਾਮਲ

ਆਸ਼ੂ ਦੀ ਜ਼ਮਾਨਤ 'ਤੇ ਸੁਣਵਾਈ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ, ਪੰਜਾਬ ਸਰਕਾਰ ਮਾਮਲੇ 'ਚ ਸਟੇਟਸ ਰਿਪੋਰਟ ਕਰੇਗੀ ਦਾਖਲ, ਕਾਂਗਰਸੀ ਲੀਡਰ 'ਤੇ ਟੈਂਡਰ ਘੁਟਾਲੇ ਦੇ ਨੇ ਇਲਜ਼ਾਮ

ਚੰਡੀਗੜ੍ਹ ਯੂਨੀਵਰਸਿਟੀ 'ਚ ਪਰਤੇਗੀ ਰੌਣਕ !: ਚੰਡੀਗੜ੍ਹ MMS ਕਾਂਡ ਮਗਰੋਂ ਅੱਜ ਖੁਲ੍ਹੇਗੀ ਯੂਨੀਵਰਸਿਟੀ, ਪਰਤੇਗੀ ਵਿਦਿਆਰਥੀਆਂ ਦੀ ਰੌਣਕ, ਮਾਮਲੇ 'ਚ ਮੁਲਜ਼ਮ ਰੰਕਜ ਦੀ ਜ਼ਮਾਨਤ ਪਟੀਸ਼ਨ 'ਤੇ ਵੀ ਹੋਵੇਗੀ ਸੁਣਵਾਈ


'ਮਹਾਵਿਨਾਸ਼' ਤੋਂ ਮਹਾਟੱਕਰ ਸਫਲ: ਧਰਤੀ ਦੇ ਲਈ ਅੱਜ ਇਤਿਹਾਸਕ ਦਿਨ, ਧਰਤੀ ਦੀ ਸੁਰੱਖਿਆ ਨਾਲ ਜੁੜੇ ਮਿਸ਼ਨ ਡਾਟ ਚ ਨਾਸਾ ਨੂੰ ਮਿਲੀ ਕਾਮਯਾਬੀ, ਵਿਗਿਆਨੀਆਂ ਨੇ ਮਨਾਇਆ ਜਸ਼ਨ

JOIN US ON

Telegram
Sponsored Links by Taboola