ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 01 ਅਗਸਤ ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

CWG ਚ ਭਾਰਤ ਦਾ ਤੀਜਾ ਗੋਲਡ: ਕਾਮਨਵੈਲਥ ਗੇਮਸ ਦਾ ਤੀਜਾ ਦਿਨ ਵੀ ਰਿਹਾ ਭਾਰਤ ਦੇ ਲਈ ਸ਼ਾਨਦਾਰ.,,,ਵੈਟਲਿਫਟਿੰਗ 'ਚ 2 ਹੋਰ ਗੋਲਡ,,,,ਮਹਿਲਾ ਕ੍ਰਿਕੇਟ 'ਚ ਭਾਰਤ ਨੇ ਪਾਕਿਸਤਾਨ ਨੂੰ ਦਿਤੀ ਮਾਤ

ਰਾਘਵ ਚੱਢਾ ਦੀ ਨਿਯੁਕਤੀ ਖਿਲਾਫ ਸੁਣਵਾਈ: ਪੰਜਾਬ ਸਰਕਾਰ ਵਲੋਂ ਸਾਂਸਦ ਰਾਘਵ ਚੱਢਾ ਨੂੰ ਐਡਵਾਈਜ਼ਰੀ ਕਮੇਟੀ ਦਾ ਚੇਅਰਮੈਨ ਨਿਉਕਤ ਕਰਨ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ 'ਚ ਅੱਜ ਸੁਣਵਾਈ,,,,ਫੈਸਲੇ ਦੇ ਖਿਲਾਫ ਦਿਤੀ ਗਈ ਹੈ ਚੁਣੌਤੀ

ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ: ਬਹਿਬਲਕਲਾਂ ਮੋਰਚੇ ਦਾ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ,,,ਧਰਨੇ ਨਾਲੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਰਹਿਣਗੇ ਪ੍ਰਕਾਸ਼,.,,,,15 ਅਗਸਤ ਤੱਕ ਘਰਾਂ ਤੇ ਕੇਸਰੀ ਝੰਡੇ ਲਗਾਉਣ ਦੀ ਕੀਤੀ ਅਪੀਵ

ਚਰਚਾ ਬਾਅਦ ਰੁਕੇਗਾ ਹੰਗਾਮਾ?: ਸੰਸਦ 'ਚ ਮਹਿੰਗਾਈ ਦੇ ਮੁੱਦੇ ਤੇ ਅੱਜ ਹੋਵੇਗੀ ਚਰਚਾ,,,,4 ਘੰਟੇ ਦੀ ਬਹਿਸ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਣਗੇ ਵਿਰੋਧੀਆਂ ਨੂੰ ਜਵਾਬ

ਸੰਜੇ ਰਾਉਤ ਗ੍ਰਿਫਤਾਰ: ਪਾਤਰਾ ਚੌਲ ਮਾਮਲੇ ਚ ਦੇਰ ਰਾਤ ED ਨੇ ਸੰਜੇ ਰਾਉਤ ਨੂੰ ਕੀਤਾ ਗ੍ਰਿਫਤਾਰ,,,,,ਅੱਜ ਕੋਰਟ ਚ ਹੋਵੇਗੀ ਪੇਸ਼ੀ.... ਸ਼ਿਵਸੈਨਾ ਨੇ ਕਾਰਵਾਈ ਨੂੰ ਦਸਿਆ ਸਾਜਸ਼

Continues below advertisement

JOIN US ON

Telegram