ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 05 ਅਗਸਤ ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ

ਮਹਿੰਗਾਈ ਖਿਲਾਫ ਕਾਂਗਰਸ ਦਾ ਹੱਲਾ-ਬੋਲ: ਗਾਂਧੀ ਪਰਿਵਾਰ 'ਤੇ ED ਦੇ ਐਕਸ਼ਨ ਵਿਚਕਾਰ ਅੱਜ ਕਾਂਗਰਸ ਦਾ ਹਲਾ ਬੋਲ, ਮਹਿੰਗਾਈ ਖਿਲਾਫ ਰਾਸ਼ਟਰਪਤੀ ਭਵਨ ਤੋਂ ਲੈ ਕੇ PM ਹਾਊਸ ਤੱਕ ਪ੍ਰਦਰਸ਼ਨ, ਪੰਜਾਬ ਕਾਂਗਰਸ ਵੀ ਰਾਜਪਾ ਨੂੰ ਸੌਪੇਗੀ ਮੰਗ-ਪੱਤਰ

ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ !: ਕੇਂਦਰ ਤੇ ਪੰਜਾਬ ਸਰਕਾਰ ਖਿਲਾਉਫ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ, ਭਾਰਤੀ ਕਿਸਾਨ ਯੂਨੀਅਨ ਵਲੋਂ ਮੋਹਾਲੀ 'ਚ ਕੀਤੀ ਜਾਵੇਗੀ ਵਿਸ਼ਾਲ ਰੈਲੀ, ਪਾਣੀ 'ਤੇ ਸੰਕਟ ਸਣੇ ਕਈ ਮੁਦਿਆਂ 'ਤੇ ਸਰਕਾਰ ਨੂੰ ਘੇਰਿਆ ਜਾਵੇਗਾ

ਮੁੱਕੀ ਟੀਚਰਾਂ 'ਤੇ ਲੜਾਈ, ਪੜਾਈ ਮੁੜ ਸਕੂਲ 'ਚ ਆਈ: ਏਬੀਪੀ ਸਾਂਝਾ ਦੀ ਖਬਰ ਦਾ ਅਸਰ, ਲਹਿਲ ਖੁਰਦ ਦੇ ਸਰਕਾਰੀ ਸਕੂਲ ਦਾ ਖੁਲਿਆ ਜਿੰਦਰਾ, ਗੁਰਦੁਆਰੇ ਦੀ ਥਾਂ ਹੁਣ ਸਕੂਲ ਚ ਪੜਨਗੇ ਵਿਦਿਆਰਥੀ, ਪ੍ਰਸ਼ਾਸਨ ਨੇ ਅਧਿਆਪਕਾਂ ਦੀ ਘਾਟ ਪੂਰੀ ਕਰਨ ਦਾ ਦਿਵਾਇਆ ਭਰੋਸਾ

ਸਰਹੱਦ 'ਤੇ ਵਧੀ ਚੌਕਸੀ: ਸਰਹੱਦੀ ਖੇਤਰਾਂ ਤੇ ਪੰਜਾਬ ਪੁਲਸ ਨੇ ਚਲਾਈ ਵਿਸ਼ੇਸ਼ ਮੁਹਿੰਮ, ਵੱਖ ਵੱਖ ਥਾਵਾਂ 'ਤੇ ਨਾਕੇਬੰਦੀ ਕਰ ਚੈਕਿੰਗ, ਦੇਸ਼ ਵਿਰੋਧੀ ਗਤੀਵਿਧੀਆਂ 'ਤੇ ਰੋਕ ਲਗਾਉਣ ਦੇ ਮਕਸਦ ਨਾਲ ਵਧਾਈ ਗਈ ਚੌਕਸੀ

CWG 'ਚ ਭਾਰਤ ਨੂੰ 6ਵਾਂ ਗੋਲਡ: ਕਾਮਨਵੈਲਥ ਗੇਮਸ ਚ ਭਾਰਤ ਨੂੰ ਮਿਲਿਆ ਇੱਕ ਹੋਰ ਗੋਲਡ, ਪੈਰਾ ਪਾਵਰ ਲਿਫਟਿੰਗ 'ਚ ਸੁਧੀਰ ਨੇ ਜਿੱਤਿਆ ਗੋਲਡ ਮੈਡਲ, ਲੌਂਗ ਜੰਪ 'ਚ ਮੁਰਲੀ ਸ਼੍ਰੀ ਸ਼ੰਕਰ ਨੇ ਜਿੱਤਿਆ ਸਿਲਵਰ ਮੈਡਲ

JOIN US ON

Telegram
Sponsored Links by Taboola