ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 09 ਅਗਸਤ ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

ਅਕਾਲੀ ਦਲ ਵਿੱਚ ਬਗਾਵਤ !: ਅਕਾਲੀ ਦਲ 'ਚ ਬਗਾਵਤ ਦੀ ਬੋਅ, ਪਾਰਟੀ ਪ੍ਰਧਾਨ ਦੀ ਗੈਰ- ਮੌਜੂਦਗੀ 'ਚ ਸੀਨੀਅਰ ਲੀਡਰਾਂ ਨੇ ਕੀਤੀ ਮੀਚਿੰਗ, ਬਾਗੀ ਤੇਵਰ ਦਿਖਾਉਣ ਵਾਲੇ ਆਗੂ ਮਨਪ੍ਰੀਤ ਸਿੰਘ ਇਆਲੀ ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਰਹੇ ਮੌਜੂਦ

ਕਦੋਂ ਨਿਕਲੇਗਾ ਮੁਲਾਜ਼ਮਾਂ ਦਾ ਹੱਲ ?: ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਨੂੰ ਲੈ ਕੇ ਸਬ-ਕਮੇਟੀ ਦੀ ਅਜ ਇੱਕ ਹੋਰ ਮੀਟਿੰਗ, ਕਾਨੂੰਨੀ ਅੜਚਨਾਂ ਦੂਰ ਕਰਨ ਲਈ ਵਿਤ ਮੰਤਪੀ ਹਰਪਾਲ ਚੀਮਾ ਦੀ ਅਗਵਾਈ ਹੇਠ ਬਣਾਈ ਗਈ ਹੈ ਕਮੇਟੀ

ਪੰਜਾਬ 'ਚ ਅੱਜ ਬੱਸਾਂ ਦਾ ਚੱਕਾ ਜਾਮ: ਨਿੱਜੀ ਬੱਸ ਔਪਰੇਟਰ ਅੱਜ ਪੰਜਾਬ ਭਰ ਚ ਕਰਨਗੇ ਚੱਕਾ ਜਾਮ, ਮਹਿਲਾਵਾਂ ਦੇ ਫ੍ਰੀ ਸਫਰ ਨੂੰ ਬੰਦ ਕਰਨ ਦੀ ਮੰਗ...,ਯੂਨੀਅਨ ਦੇ ਸਰਕਾਰ ਤੇ ਗੱਲ ਨਾ ਸੁਣੀ ਜਾਣ ਦੇ ਇਲਜ਼ਾਮ

ਬਿਜਲੀ ਸੋਧ ਬਿੱਲ ਖਿਲਾਫ ਮੋਰਚੇ ਦੀ ਤਿਆਰੀ: ਬਿਜਲੀ ਸੋਧ ਬਿੱਲ  ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅੱਜ ਅਹਿਮ ਬੈਠਕ, ਪੰਜਾਬ ਵਿਚ ਰੇਲ ਟ੍ਰੈਕ ਬਲੌਕ ਕਰਨ ਨੂੰ ਲੈ ਕੇ ਕੀਤਾ ਜਾ ਸਕਦਾ ਵੱਡਾ ਐਲਾਨ

ਬਕਾਏ ਦੀ ਮੰਗ, ਧਰਨਾ ਜਾਰੀ: ਫਗਵਾੜਾ ਸ਼ੂਗਰ ਮਿਲ ਖਿਲਾਫ ਕਿਸਾਨਾਂ ਦਾ ਦੂਜੇ ਦਿਨ ਵੀ ਧਰਨਾ ਜਾਰੀ, 72 ਕਰੋੜ ਰੁਪਏ ਬਕਾਏ ਦੀ ਕਰ ਰਹੇ ਮੰਗ, ਗੰਨੇ ਦਾ ਪੈਸਾ ਨਾ ਮਿਲਣ ਤੱਕ ਲੁਧਿਆਣਾ ਨੈਸ਼ਨਲ ਹਾਈਵੇਅ ਤੇ ਧਰਨਾ ਜਾਰੀ ਰੱਖਣ ਦਾ ਐਲਾਨ

Continues below advertisement

JOIN US ON

Telegram