ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 16 ਅਗਸਤ ਸਵੇਰੇ 07:30 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

ਮਜੀਠੀਆ ਦਾ ਅੱਜ ਸ਼ਕਤੀ ਪ੍ਰਦਰਸ਼ਨ !: ਜੇਲ੍ਹ ਤੋਂ ਬਾਹਰ ਆਉਣ ਬਾਅਦ ਅੱਜ ਖਟਕੜਕਲਾਂ ਜਾਣਗੇ ਮਜੀਠੀਆ, ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕਰਨਗੇ ਸਿਜਦਾ, ਅੰਮ੍ਰਿਤਸਰ 'ਚ ਵੀ ਕੱਢਣਗੇ ਰੋਡ ਸ਼ੋਅ

ਇਨਸਾਫ ਲਈ ਹੋ ਸਕਦਾ ਵੱਡਾ ਐਲਾਨ: ਬਰਗਾੜੀ ਬੇਅਦਬੀ ਮਾਮਲੇ 'ਚ ਅੱਜ ਸਿੱਖ ਜਥੇਬੰਦੀਆਂ ਵੱਲੋਂ ਅਹਿਮ ਇਕਠ, ਇਨਸਾਫ ਦੀ ਮੰਗ ਨੂੰ ਲੈ ਕੇ ਅਗਲੇ ਸੰਘਰਸ਼ ਦਾ ਕੀਤਾ ਜਾ ਸਕਦਾ ਐਲਾਨ

ਨਿਰਦੋਸ਼ ਸਿੱਖਾਂ ਲਈ ਅਰਦਾਸ: ਸ੍ਰੀ ਅਕਾਲ ਤਖਤ ਸਾਹਿਬ 'ਚ ਅੱਜ 75 ਸਾਲ ਪਹਿਲਾਂ ਦੇਸ਼ ਦੀ ਆਜ਼ਾਦੀ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਯਾਦ ਕਰਦੇ ਕੀਤੀ ਜਾਵੇਗੀ ਅਰਦਾਸ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਮ ਦੇਣਗੇ ਸੰਦੇਸ਼

ਪੁੱਲ ਸਣੇ ਵਹੇ 2 ਬੱਚੇ: ਮਨਾਲੀ 'ਚ ਵਾਪਰਿਆ ਵੱਡਾ ਹਾਦਸਾ, ਸੋਲਨ ਖੱਡ ਨੂੰ ਪਾਰ ਕਰਦੇ ਸਮੇਂ ਪੁਲ 'ਚ ਵਹੇ 2 ਬੱਚੇ, ਇੱਕ ਦੀ ਮਿਲੀ ਲਾਸ਼

ਆਂਗ ਸਾਨ ਸੂ ਨੂੰ 6 ਸਾਲ ਦੀ ਸਜ਼ਾ: ਮਿਆਂਮਾਰ ਦੇ ਅਹੁਦੇ ਤੋਂ ਹੁਣ ਲਾਂਭੇ ਕੀਤੀ ਆਗੂ ਆਂਗ ਸਾਨ ਸੂ ਕੀ ਹੁਣ 17 ਸਾਲਾਂ ਲਈ ਰਹਿਣਾ ਹੋਵੇਗਾ ਜੇਲ, 'ਕਰੱਪਸ਼ਨ ਦੇ ਮਾਮਲੇ ਚ ਕੋਰਟ ਨੇ ਸੁਣਾਈ 6 ਸਾਲ ਦੀ ਸਜ਼ਾ, ਦੇਸ਼ਧ੍ਰੋਹ ਦੇ ਮਾਮਲੇ ਚ ਪਹਿਲਾਂ ਹੀ ਭੁਗਤ ਰਹੇ 11 ਸਾਲ ਦੀ ਸਜ਼ਾ

Continues below advertisement

JOIN US ON

Telegram