ABP Sanjha 'ਤੇ ਵੇਖੋ 31 ਅਗਸਤ 2022, ਸਵੇਰੇ 07:30 ਵਜੇ ਦੀਆਂ Headlines

ਆਬਕਾਰੀ ਨੀਤੀ ਖਿਲਾਫ SAD ਦੀ ਰਣਨੀਤੀ: ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦਾ ਵਫਦ ਅੱਜ ਰਾਜਪਾਲ ਦੇ ਨਾਲ ਕਰੇਗਾ ਮੁਲਾਕਾਤ, ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਦੀ ਕੀਤੀ ਜਾਵੇਗੀ ਮੰਗ

ਰੌਕੇਟ Attack, abp ਸਾਂਝਾ ‘ਤੇ Crack: ABP Sanjha ਨੇ ਮੁਹਾਲੀ ਇਨਟੈਲੀਜੈਂਸ ਬਿਲਡਿੰਗ ਟਤੇ RPG ਅਟੈਕ ਕਰਨ ਵਾਲਿਆਂ ਦੇ ਚਿਹਰੇ ਕੀਤੇ ਬੇਨਕਾਬ, ਵਿਦੇਸ਼ਾਂ ਨਾਲ ਜੁੜੇ ਤਾਰ ਅਤੇ ਅਟੈਕ ਲਈ ਆਏ ਪੈਸੇ ਦਾ ਕੀਤਾ ਖੁਲਾਸਾ

'ਮਿਸ਼ਨ ਹਿਮਾਚਲ' ਦੀ ਤਿਆਰੀ ਤੇਜ਼: ਸਿੱਖਿਆ ਅਤੇ ਸਿਹਤ ਬਾਅਦ AAP ਦੀ ਹਿਮਾਚਲ ਨੂੰ ਅੱਜ ਤੀਜੀ ਗਾਰੰਟੀ, ਕਾਂਗਰਸ ਵੀ ਚੋਣਾਂ ਦੇ ਮੱਦੇਨਜ਼ਰ 10 ਗਾਰੰਟੀਆਂ ਦਾ ਕਰੇਗੀ ਵਾਅਦਾ

ਸਾਜਿਸ਼ ਦੇ ਤਾਰ, ਗੋਆ ਟੂ ਹਿਸਾਰ: ਸੋਨਾਲੀ ਮੌਤ ਮਾਮਲੇ ਦੀ ਜਾਂਚ ਲਈ ਗੋਆ ਪੁਲਿਸ ਪਹੁੰਚੀ ਹਰਿਆਣਾ, ਸੋਨਾਲੀ ਦੇ ਹਿਸਾਲ ਸਥਿਤ ਫਾਰਮ ਹਾਊਸ ਜਾਏਗੀ ਪੁਲਿਸ, ਪਰਿਵਾਰ ਨਾਲ ਵੀ ਕਰੇਗੀ ਪੁੱਛਗਿੱਛ

ਦਿੱਲੀ ਵਿੱਚ AAP vs BJP: ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਚੌਥਾ ਦਿਨ, ਅੱਜ ਵੀ ਹੰਗਾਮੇ ਦੇ ਆਸਾਰ, ਦਿੱਲੀ ਦੇ LG के ਅਸਤੀਫੇ ਤੇ ਅੜੀ AAP, ਬੀਜੇਪੀ ਸ਼ਰਾਬ ਨੀਤੀ ਅਤੇ ਕਲਾਸਰੂਮ ਬਣਾਉਣ ਨੂੰ ਲੈ ਕੇ ਹੋਏ ਘੁਟਾਲੇ 'ਤੇ ਚਰਚਾ ਦੀ ਕਰ ਰਹੀ ਮੰਗ

JOIN US ON

Telegram
Sponsored Links by Taboola