ਵਿਦੇਸ਼ ਨੇ ਖਾਂ ਲਿਆ ਇੱਕ ਹੋਰ ਮਾਂ ਦਾ ਪੁੱਤ ! ਮੌਤ ਵਜਾਹ ਜਾਣ ਕੇ ਹੋ ਜਾਓਗੇ ਹੈਰਾਨ

Continues below advertisement

ਵਿਦੇਸ਼ ਮਾਵਾਂ ਦੇ ਪੁੱਤਾਂ ਨੂੰ ਦੂਰ ਹੀ ਨਹੀਂ ਕਰ ਰਿਹਾ ਬਲਕਿ ਖਾਂ ਵੀ ਰਿਹਾ ਹੈ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆ ਰਿਹਾ ਹੈ
ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਚੀਮਾ ਦੇ ਰਹਿਣ ਵਾਲੇ ਨੌਜਵਾਨ ਦੀ ਇੰਗਲੈਂਡ ਚ ਮੌਤ ਹੋ ਗਈ ਦੱਸ ਦੀਏ ਕਿ ਕੁਝ ਮਹੀਨੇ ਪਹਿਲਾਂ ਵਿਆਹ ਕਰਾ ਕੇ ਲਾੜੀ ਨੂੰ ਵਿਦੇਸ਼ ਭੇਜਿਆ ਸੀ ਤੇ ਬਾਅਦ ਵਿੱਚ ਆਪ ਖੁਦ ਗਿਆ ਸੀ ਇਧਰ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਆਰੋਪ ਲਗਾਇਆ ਕਿ ਉਧਰ ਬੇਟੇ ਨਾਲ ਲੜਾਈ ਝਗੜਾ ਹੁੰਦਾ ਸੀ ਕਾਫੀ ਕਲੇਸ਼ ਰਹਿਣ ਤੋਂ ਬਾਅਦ ਉਸਨੂੰ ਘਰ ਤੋਂ ਬਾਹਰ ਵੀ ਉਸਦੀ ਬੋਟੀ ਨੇ ਕੱਢ ਦਿੱਤਾ ਸੀ ਅਤੇ ਕਾਫੀ ਤਨਾ ਵਿੱਚ ਰਹਿੰਦਾ ਸੀ ਇਨਾ ਹੀ ਨਹੀਂ ਇਹਨਾਂ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ ਉਹਨਾਂ ਦੇ ਲੜਕੇ ਦੀ ਮੌਤ ਤੋਂ ਪਹਿਲਾਂ ਹੀ ਸ਼ਿਕਾਇਤ ਦਿੱਤੀ ਹੋਈ ਸੀ ਜਿਸ ਤੇ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ। ਹੁਣ ਪਰਿਵਾਰ ਇੰਤਜ਼ਾਰ ਕਰ ਰਿਹਾ ਆਪਣੇ ਬੇਟੇ ਦੀ ਮ੍ਰਿਤਕ ਦੇ ਦਾ ਤੇ ਮਾਂ ਦਾ ਵੀ ਬੁਰਾ ਹਾਲ ਰੋ ਰੋ ਕੇ

Continues below advertisement

JOIN US ON

Telegram