Patiala Terrible Accident | ਪਟਿਆਲਾ ਦੇ ਵਿੱਚ ਵੱਡਾ ਹਾਦਸਾ -ਚਾਰ ਨੌਜਵਾਨਾਂ ਦੀ ਮੌਤ
Patiala Terrible Accident | ਪਟਿਆਲਾ ਦੇ ਵਿੱਚ ਵੱਡਾ ਹਾਦਸਾ -ਚਾਰ ਨੌਜਵਾਨਾਂ ਦੀ ਮੌਤ
#Patiala #Terribleaccident #punjab #abplive
ਮਰਨ ਵਾਲਿਆਂ 'ਚ 3 ਲੜਕੇ ਤੇ ਇਕ ਲੜਕੀ
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀ
ਮੌਕੇ 'ਤੇ ਪੁੱਜੇ ਮੰਤਰੀ ਬਲਬੀਰ ਸਿੰਘ
ਹਾਦਸੇ 'ਤੇ ਜਤਾਇਆ ਦੁੱਖ
ਪਟਿਆਲਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ
ਜਿਸ ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ |
ਮਰਨ ਵਾਲਿਆਂ ਚ 3 ਲੜਕੇ ਤੇ ਇਕ ਲੜਕੀ ਸ਼ਾਮਿਲ ਹੈ
ਦੱਸਿਆ ਜਾ ਰਿਹਾ ਹੈ ਕਿ ਚਾਰੋ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀ ਸਨ |
ਜਾਣਕਾਰੀ ਮੁਤਾਬਕ ਪਟਿਆਲਾ ਦੇ ਭਾਦਸੋਂ ਰੋਡ ਤੇ ਪੈਂਦੇ ਬਖਸ਼ੀਵਾਲ ਪਿੰਡ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ |
ਹਾਦਸਾ ਕਿੰਨਾ ਭਿਆਨਕ ਸੀ ਇਸਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ |
ਗੱਡੀ ਦੇ ਪਰਖੱਚੇ ਉੱਡ ਚੁੱਕੇ ਹਨ
ਹਾਦਸੇ ਦੇ ਸਹੀ ਕਾਰਨ ਸਾਹਮਣੇ ਨਹੀਂ ਆਏ
ਲੇਕਿਨ ਸ਼ੁਰੂਆਤੀ ਜਾਂਚ ਚ ਕਿਹਾ ਜਾ ਰਿਹਾ ਹੈ ਕਿ ਗੱਡੀ ਓਵਰ ਸਪੀਡ ਸੀ
ਤੇ ਸੰਤੁਲਨ ਗਵਾਉਣ ਤੋਂ ਬਾਅਦ ਗੱਡੀ ਦਰੱਖਤ ਨਾਲ ਟਕਰਾਈ
ਤੇ ਇਸ ਹਾਦਸੇ ਚ ਗੱਡੀ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ |
ਹਾਦਸੇ ਤੋਂ ਬਾਅਦ ਬੱਚਿਆਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ
ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਉਥੇ ਹੀ ਹਾਦਸੇ ਦਾ ਪਤਾ ਲੱਗਦੇ ਹੀ ਮੰਤਰੀ ਬਲਬੀਰ ਸਿੰਘ ਮੌਕੇ ਤੇ ਪੁੱਜੇ
ਜਿਨ੍ਹਾਂ ਹਾਲਾਤ ਦਾ ਜਾਇਜ਼ਾ ਲਿਆ ਤੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en