ਵੱਧਦੀ ਲੂੰ 'ਚ 12 ਵਜੇ ਤੋਂ 3 ਵਜੇ ਤੱਕ ਦਾ ਸਮਾਂ ਹੋ ਸਕਦਾ ਖ਼ਤਰਨਾਕ'
Continues below advertisement
ਅਚਾਨਕ ਵਧੀ ਗਰਮੀ ਵਿਗਾੜ ਸਕਦੀ ਸਿਹਤ
ਸਿਹਤ ਵਿਭਾਗ ਵੱਲੋਂ ਵੱਧਦੀ ਗਰਮੀ 'ਚ ਐਡਵਾਜ਼ਿਰੀ ਜਾਰੀ
'ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਿਕਲਣ ਤੋਂ ਕਰੋ ਗੁਰੇਜ਼'
'ਦੁਪਹਿਰ 12 ਵਜੇ ਤੋਂ 3 ਵਜੇ ਤੱਕ ਦਾ ਸਮਾਂ ਹੋ ਸਕਦਾ ਖ਼ਤਰਨਾਕ'
'ਗਰਮੀ ਵੱਧਣ ਨਾਲ ਹੋ ਸਕਦੀ ਡੀਹਾਈਡ੍ਰੇਸ਼ਨ ਦੀ ਸਮੱਸਿਆ'
ਡੀਹਾਈਡ੍ਰੇਸ਼ਨ ਤੋਂ ਬਚਣ ਲਈ ਵੱਧ ਪਾਣੀ ਪੀਣਾ ਜ਼ਰੂਰੀ'
ਧੁੱਪ 'ਚ ਨਿਕਲਣ ਸਮੇਂ ਸਿਰ ਢੱਕ ਕੇ ਰੱਖਣਾ ਚਾਹੀਦਾ'
'ਗਰਮੀਆਂ 'ਚ ਤਾਜਾ ਭੋਜਨ ਹੀ ਖਾਣਾ ਚਾਹੀਦਾ'
'ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਸਰਕਾਰ ਨੇ ਕੀਤੀਆ ਸਖ਼ਤੀਆਂ'
'ਗਰਮੀ 'ਚ ਟਾਈਫਾਇਡ ,ਮਲੇਰੀਆ ਅਤੇ ਹੋਰ ਬੀਮਾਰੀਆਂ ਦਾ ਖ਼ਤਰਾ'
'ਕੋਰੋਨਾ ਦੇ ਕਹਿਰ 'ਚ ਵੀ OPD ਚੱਲਦੀਆਂ ਰਹੀਆਂ '
ਕੋਰੋਨਾ ਦੀ ਸਥਿਤੀ ਪਹਿਲਾਂ ਨਾਲੋਂ ਕੰਟਰੋਲ 'ਚ - ਸਿਵਲ ਸਰਜਨ
'ਕੋਰੋਨਾ ਤੋਂ ਬਚਾਅ ਲਈ ਮਾਸਕ ਅਤੇ ਸਮਾਜਿਕ ਦੂਰੀ ਜ਼ਰੂਰੀ'
'ਕੋਰੋਨਾ ਤੋਂ ਬਚਾਅ ਲਈ ਵੈਕਸੀਨ ਬੇਹੱਦ ਜ਼ਰੂਰੀ'
'45 ਸਾਲ ਤੋਂ ਵੱਧ ਉਮਰ ਦੇ ਲੋਕਾਂ 50 ਪ੍ਰਤੀਸ਼ਤ ਹੋਈ ਵੈਕਸੀਨੇਸ਼ਨ'
'18-44 ਸਾਲ ਉਮਰ ਵਰਗ ਦੇ ਲੋਕਾਂ ਦੀ 10 % ਹੋਈ ਵੈਕਸੀਨੇਸ਼ਨ'