ਸਾਢੇ 4 ਸਾਲ ਬਾਅਦ ਲਾਗੂ ਹੋਇਆ ਪੇ ਕਮੀਸ਼ਨ ਤਨਖਾਹ ਵਧਣ ਦੀ ਜਗ੍ਹਾ ਘਟੀ
ਅੰਮ੍ਰਿਤਸਰ 'ਚ ਸਰਕਾਰ ਖਿਲਾਫ਼ ਪ੍ਰਦਰਸ਼ਨ
ਛੇਵੇਂ ਪੇਅ ਕਮਿਸ਼ਨ ਖਿਲਾਫ਼ ਮੁਲਾਜ਼ਮਾਂ ਦਾ ਪ੍ਰਦਰਸ਼ਨ
ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਦਾ ਮੁਜ਼ਾਹਰਾ
2 ਘੰਟੇ ਲਈ ਰੋਡਵੇਜ ਬੱਸਾਂ ਰੱਖੀਆਂ ਬੰਦ
ਵਿੱਤ ਮੰਤਰੀ ਖਿਲਾਫ਼ ਕੀਤੀ ਗਈ ਨਾਅਰੇਬਾਜ਼ੀ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁਲਾਜ਼ਮਾਂ ਦੀ ਮੰਗ
ਪੁਰਾਣੀ ਪੈਂਨਸ਼ਨ ਰੱਦ ਕਰਵਾ ਨਵੀਂ ਬਹਾਲ ਕਰਵਾਉਣਾ ਮੰਗ
2 ਘੰਟੇ ਲਈ ਰੋਡਵੇਜ ਬੱਸਾਂ ਰੱਖੀਆਂ ਬੰਦ
ਵਿੱਤ ਮੰਤਰੀ ਖਿਲਾਫ਼ ਕੀਤੀ ਗਈ ਨਾਅਰੇਬਾਜ਼ੀ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁਲਾਜ਼ਮਾਂ ਦੀ ਮੰਗ
ਪੁਰਾਣੀ ਪੈਂਨਸ਼ਨ ਰੱਦ ਕਰਵਾ ਨਵੀਂ ਬਹਾਲ ਕਰਵਾਉਣਾ ਮੰਗ
2017 ਤੋਂ ਬਾਅਦ ਨਹੀਂ ਮਿਲਿਆ ਡੀਏ
ਮੁਲਾਜ਼ਮਾਂ ਨੇ ਦੱਸੀਆਂ ਛੇਵੇਂ ਪੇਅ ਕਮਿਸ਼ਨ ਦੀਆਂ ਤਰੁੱਟੀਆਂ
ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਦੀ ਮੰਗ
29 ਜੁਲਾਈ ਨੂੰ ਪਟਿਆਲਾ 'ਚ ਪ੍ਰਦਰਸ਼ਨ ਦਾ ਐਲਾਨ
ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਦੀ ਮੰਗ
29 ਜੁਲਾਈ ਨੂੰ ਪਟਿਆਲਾ 'ਚ ਪ੍ਰਦਰਸ਼ਨ ਦਾ ਐਲਾਨ
Tags :
Protest