ਲਾਂਘੇ ਲਈ ਅਕਾਲੀ ਦਲ ਦੀ ਅਰਦਾਸ
Continues below advertisement
ਡੇਰਾ ਬਾਬਾ ਨਾਨਕ ਪਹੁੰਚੇ ਬਿਕਰਮ ਸਿੰਘ ਮਜੀਠੀਆ
ਕਰਤਾਰਪੁਰ ਸਾਹਿਬ ਲਾਂਘੇ ਲਈ ਕੀਤੀ ਅਰਦਾਸ
'ਦੋਵਾਂ ਸਰਕਾਰਾਂ ਨੂੰ ਬੇਨਤੀ ਕਿ ਲਾਂਘਾ ਖੋਲ੍ਹਿਆ ਜਾਵੇ'
'ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਆਏ'
'ਅਕਾਲੀ ਦਲ ਮੁੱਦਾ ਕੇਂਦਰ ਸਰਕਾਰ ਤੱਕ ਪਹੁੰਚਾਵੇਗਾ'
'ਪੰਜਾਬ ਸਰਕਾਰ ਨੂੰ ਲਾਂਘਾ ਖੁੱਲ੍ਹਣ 'ਚ ਅੜਿੱਕਾ ਨਹੀਂ ਬਣਨਾ ਚਾਹੀਦਾ'
'ਦੇਸ਼-ਦੁਨੀਆ ਦਾ ਹਰ ਗੁਰੂਘਰ ਖੁੱਲ੍ਹ ਗਿਆ ਤਾਂ ਕਿਉਂ ਲਾਂਘਾ ਨਹੀਂ ਖੋਲ੍ਹ ਰਹੇ'
'70 ਸਾਲ ਪੁਰਾਣੇ ਕਾਨੂੰਨ ਬਦਲਣ ਦੀ ਕੀ ਆਫਤ ਆਈ ਸੀ ?'
'ਖੇਤੀ ਕਾਨੂੰਨ ਖਿਲਾਫ 18 ਪਾਰਟੀਆਂ ਨੇ ਆਵਾਜ਼ ਬੁਲੰਦ ਕੀਤੀ ਸੀ'
'ਕਿਸਾਨਾਂ ਲਈ ਅਕਾਲੀ ਦਲ ਹੁਣ ਦਿੱਲੀ ਜਾਣ ਦਾ ਪ੍ਰੋਗਰਾਮ ਬਣਾ ਰਿਹਾ'
'CM ਕੈਪਟਨ ਅਮਰਿੰਦਰ ਦਿੱਲੀ ਨਾਲ ਫਿਕਸਡ ਮੈਚ ਖੇਡ ਰਹੇ'
'ਕੈਪਟਨ ਸਰਕਾਰ ਕਿਸਾਨਾਂ ਤੇ ਪਾਰਟੀਆਂ ਦੀ ਸਲਾਹ ਲੈ ਅਦਾਲਤ ਦਾ ਰੁਖ ਕਰੇ'

Tags :
Kartarpur News Kartarpur Reopen Bikram Latest Interview Bikram Majithia Dera Baba Nanak Majithia Kartarpur Corridor Majithia Protest LIVE Majithia Support Farmer Protest Against Farm Bill Farm Bill Protest Bikaram Majithia Majithia Protest Today Abp Sanjha Live ABP Sanjha News Abp Sanjha