DGP VK Bhawra ਤੋਂ ਬਾਅਦ Punjab ਨੂੰ ਅੱਜ ਮਿਲ ਸਕਦੈ New DGP! ਜਾਣੋ ਕੌਣ ਹੋ ਸਕਦਾ ਨਵਾਂ ਕਮਾਂਡਰ
Continues below advertisement
DGP VK Bhawra ਦੀ ਛੁੱਟੀ ਮੰਜੂਰ ਹੋਣ ਤੋਂ ਬਾਅਦ ਕਿਆਸ ਲੱਗਾਏ ਜਾ ਰਹੇ ਹਨ ਕਿ ਪੰਜਾਬ ਨੂੰ ਅੱਜ ਨਵਾਂ DGP ਮਿਲ ਸਕਦਾ। ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ IPS ਗੌਰਵ ਯਾਦਵ ਅਤੇ ਹਰਪ੍ਰੀਤ ਸਿੰਘ ਦਾ ਨਾਂਅ ਸਭ ਤੋਂ ਅੱਗੇ ਹਨ। ਇੱਕ ਸਾਲ ਅੰਦਰ ਪੰਜਾਬ ਨੂੰ 5ਵਾਂ DGP ਮਿਲ ਸਕਦਾ। ਭਵਰਾ ਮੰਗਲਵਾਰ ਤੋਂ 2 ਮਹੀਨੇ ਦੀ ਛੁੱਟੀ 'ਤੇ ਹਨ ਅਤੇ ਇਸ ਦੇ ਨਾਲ ਹੀ ਖ਼ਬਰਾਂ ਤਾਂ ਇਹ ਵੀ ਰਹੀਆਂ ਕਿ ਮੁੱਖ ਮੰਤਰੀ ਭਵਰਾ ਦੇ ਕੰਮਕਾਜ ਤੋਂ ਖੁਸ਼ ਨਹੀਂ ਸੀ।
Continues below advertisement