ਜੁਗਾੜੂ ਰੇਹੜੀਆਂ ਤੋਂ ਬਾਅਦ ਹੁਣ ਰੇਹੜੀ-ਫੜੀ ਵਾਲਿਆਂ ਦੁਆਲੇ ਹੋਈ ਸਰਕਾਰ! ਦਿੱਤੇ ਨਵੇਂ ਹੁਕਮ

Continues below advertisement

ਪੰਜਾਬ ਦੀ ਮਾਨ ਸਰਕਾਰ ਹੁਣ ਰੇਹੜੀ ਫੜੀ ਵਾਲਿਆਂ ਦੁਆਲੇ ਹੋ ਗਏ ਹਨ। ਮਾਨ ਸਰਕਾਰ ਦਾ ਨਵਾਂ ਹੁਕਮ ਆਇਆ ਹੈ ਕਿ ਸੜਕਾਂ 'ਤੇ ਲੱਗਦੀਆਂ ਰੇਹੜੀਆਂ ਤੇ ਫੜੀਆਂ ਨੂੰ ਹਟਾਇਆ ਜਾਵੇ। ਇਸ ਵਿਰੁੱਧ ਰੇਹੜੀ ਫੜੀ ਵਾਲਿਆਂ ਨੇ ਕਿਹਾ ਕਿ ਜੇਕਰ ਤੁਸੀਂ ਸਾਡੀ ਰੋਜ਼ੀ ਰੋਟੀ ਖੋਹਣੀ ਹੈ ਤਾਂ ਸਾਨੂੰ ਰੇਹੜੀਆਂ ਖੜ੍ਹੀਆਂ ਕਰਨ ਲਈ ਜਗ੍ਹਾ ਵੀ ਮੁਹੱਈਆ ਕਰਵਾਈ ਜਾਵੇ।

Continues below advertisement

JOIN US ON

Telegram