ਦੱਸ ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਵਿਛੜੀਆ ਹੋਇਆ ਬੱਚਾ ਅਰਜੁਨ
ਬੀਤੇ ਦੱਸ ਸਾਲਾ ਬਾਅਦ ਪਰਿਵਾਰ ਨੂੰ ਮਿਲਿਆ ਬੱਚਾ ਅਰਜੁਨ
Mamta Singh(ADGP) ਦੇ ਨਿਰਦੇਸ਼ਾ ਤਹਿਤ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਣਾ ਦਾ ਕੰਮ ਕੀਤਾ ਜਾ ਰਿਹਾ ਹੈ
ਇਸ ਬੱਚੇ ਦਾ ਮੈਨੂੰ ਫੋਨ ਆਇਆ ਸਰ ਮੇਰਾ ਘਰ ਤਲਾਸ਼ ਕੀਤਾ ਜਾਵੇ
ਇਸ ਨੇ ਆਪਣਾ ਨਾਮ ਅਪਣੇ ਪਿਤਾ ਦਾ ਨਾਮ ਅਤੇ ਮਾਲੀ ਪਿੰਡ ਸੀ ਜਿਸ ਨੂੰ ਅਧਾਰ ਬਣਾ ਕਿ ਮੈਂ ਇਸ ਨੂੰ ਲੱਭਣਾ ਸ਼ੁਰੂ ਕੀਤਾ ਉੱਥੇ ਕਿਸ ਤਰ੍ਹਾਂ ਦੇ ਲੋਕ ਸਨ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਸਨ
ਅਤੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜੋ ਇਹ ਪਿੰਡ ਦੱਸ ਰਿਹਾ ਸੀ ਇਸ ਦੇ ਮਾਮਾ ਜੀ ਦਾ ਪਿੰਡ ਸੀ। ਪੱਤਾ ਲੱਗਾ ਕਿ ਰਾਜੇਸ਼ ਨਾਮ ਦੇ ਵਿਅਕਤੀ ਦੀ ਭੈਣਾਂ ਅਤੇ ਉਸਦਾ ਬੇਟ ਗੁੰਮ ਹੋਏ ਸਨ 10 ਸਾਲ ਪਹਿਲਾ
ਰਾਜੇਸ਼ ਦਾ ਨੰਬਰ ਲਿਆ
ਕੁਝ ਗੱਲਾਂ ਪੁੱਛਿਆ ਜੋ ਮੈਚ ਕਰ ਗਈਆਂ
ਜੀਜਾ ਬਾਰੇ ਪੁੱਛਿਆ ਬੱਚੇ ਦੀ ਤਸਵੀਰ ਵੀ ਮੰਗਵਾਈ
ਫਿਰ ਦੱਸਿਆ ਸੀ ਇਹਨਾਂ ਦਾ ਪਿੰਡ ਮਦਨ ਪੁਰ ਹੈ ਜੋ ਮੱਧ ਪ੍ਰਦੇਸ਼ ਵਿੱਚ ਹੈ ਫਿਰ ਚਾਚਾ ਜੀ ਨਾਲ ਗੱਲ ਕੀਤੀ
ਦਾਦਾ ਜੀ ਨਾਲ ਗੱਲ ਹੋਈ ਵੀਡਿਓ ਕਾਲ ਕੀਤੀ
ਮਾਮਾ ਜੀ ਇਸ ਨੂੰ ਲੈਣ ਆਏ ਹਨ
ਬੱਚਾ ਜੋ
ਮਹਾਰਾਸ਼ਟਰ ਤੋ ਪੂਨਾ ਹੁੰਦੇ ਹੋਏ ਇੱਥੇ ਆਇਆ
10 ਸਾਲਾ ਬਾਅਦ ਵਾਪਸ ਆਪਣੇ ਪਰਿਵਾਰ ਕੋਲ ਜਾ ਰਿਹਾ ਹੈ
ਇਸ ਕੇਸ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਂ ਜਦੋ ਵੀ ਕਾਲ ਕਰਦਾ ਇਹ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਕਹਿੰਦੇ ਕੋਈ ਕੈਡਨੈਪਰ ਤਾਂ ਨਹੀਂ ਹੈ
ਮੈਂ ਕਿਹਾ ਤੁਹਾਡਾ ਬੱਚਾ ਹੈ
ਇੱਕ ਬੰਦਾ ਭੇਜਿਆ ਕਿ ਰਾਜੇਸ਼ ਨਾਮ ਦਾ ਕੋਈ ਪੁਲਿਸ ਵਾਲਾ ਵੀ ਹੈ
ਫਿਰ ਮਾਮਾ ਆ ਗਿਆ ਚਾਚਾ ਨਹੀ ਆਇਆ
ਉਹ ਕਹਿੰਦੇ ਸਾਡੀ ਭਾਬੀ ਵੀ ਗੁੰਮ ਹੋ ਗਈ ਇਹ ਕਿੱਥੋਂ ਆ ਗਿਆ
ਇੱਕ ਦਿਨ ਵਿੱਚ 20-20 ਫੋਨ ਆਉਂਦੇ ਸਨ ਕਦੇ ਕਿਸੇ ਦਾ ਕਦੇ ਕਿਸੇ ਦਾ
ਪੁਲਿਸ ਨੂੰ ਵੀ ਖੁਦ ਦੀ verification ਦੇਣੀ ਪਾਈ
ਉਹਨਾਂ ਨੂੰ ਧਕੀਨ ਨਹੀ ਹੋ ਰਿਹਾ ਸੀ
Arjun
ਉਸ ਸਮੇਂ ਸਕੂਲ ਵਿੱਚ ਪੜ੍ਹਦਾ ਸੀ
ਮੰਮੀ ਕਹਿੰਦੀ ਇੱਥੇ ਨਹੀ ਰਹਿਣਾ
ਸਮਾਨ ਪੈਕ ਕੀਤਾ
ਟ੍ਰੇਨ ਵਿੱਚ ਆਇਆ
ਮੰਮੀ ਕਹਿੰਦੀ ਪਾਣੀ ਲੈਣ ਚੱਲਾ ਜਾ
ਮੈਂ ਪਾਣੀ ਲੈਣ ਗਿਆ
ਇੱਕ ਆਇਆ ਕਹਿਦੇ ਕਿੱਥੇ ਰਹਿੰਦਾ ਮੈਂ ਕੁਝ ਨਹੀ ਦੱਸ ਸਕਿਆ ਮੈਨੂੰ ਲੈ ਕਿ ਹੋਸਟਲ ਵਿੱਚ ਪਾ ਦਿੱਤਾ
8-9 ਸਾਲ ਤੱਕ ਰਿਹਾ
ਭੱਜਿਆ ਵੀ ਸੀ ਹੋਸਟਲ ਤੋਂ ਮੰਮੀ ਨੂੰ ਲੱਭਣ ਵਿਲਾਸਪੁਰ ਸਟੇਸ਼ਨ ਤੇ ਮੰਮੀ ਨਹੀ ਮਿਲੀ
ਫਿਰ ਹੋਸਟਲ ਵਾਪਸ ਆ ਗਿਆ
ਇੱਕ ਸਾਲ ਤੋ ਪੂਨੇ ਵਿੱਚ ਕੰਮ ਕਰ ਰਿਹਾ ਸੀ
ਰਾਜੇਸ਼ ਜੀ ਨੇ ਪਰਿਵਾਰ ਨਾਲ
ਮਿਲਾਇਆ
10 ਵੀ ਤੱਕ ਹੋਸਟਲ ਵਿੱਚ ਪੜ੍ਹਿਆ
Rajesh (Mama)
ਮੇਰਾ ਭਾਣਜਾ 10 ਸਾਲ ਬਾਅਦ ਮਿਲਿਆ
ਇਹ ਮੇਰੇ ਵਿਆਹ ਦੀ ਤਸਵੀਰ ਹੈ ਜਿਸ ਵਿੱਚ ਇਸ ਦੇ ਮੰਮੀ ਪਾਪਾ ਹਨ
ਇਹ ਇਸ ਦੇ ਛੋਟੇ ਹੁੰਦੇ ਦੀ ਤਸਵੀਰ ਹੈ
ਬਹੁਤ ਖੁਸ਼ੀ ਹੋਈ
ਰਾਜੇਸ਼ ਜੀ ਨੇ ਮਿਲਵਾਇਆ ਸਾਨੂੰ
ਹੁਣ ਮਹਾਰਾਸ਼ਟਰ ਲੈ ਕਿ ਜਾਵੇਗੇ