ਅਮਿਤ ਸ਼ਾਹ ਨੂੰ ਮਿਲ ਕੇ ਜਿਆਣੀ ਨੇ ਚੁੱਕੇ ਕਿਸਾਨਾਂ ਦੀ ਨਿਯਤ 'ਤੇ ਸਵਾਲ
ਪੰਜਾਬ ‘ਚ ਕੋਈ ਲਾਅ ਐਂਡ ਔਡਰ ਨਹੀਂ-ਿਜਆਣੀ
ਕਿਸਾਨ ਕਦੇ ਖ਼ਰਾਬੀ ਨਹੀਂ ਕਰਦਾ-ਜਿਆਣੀ
‘ਗ੍ਰਹਿ ਮੰਤਰੀ ਨਾਲ ਅਮਨ-ਕਾਨੂੰਨ ਬਾਬਤ ਕੀਤੀ ਚਰਚਾ’
ਜਥੇਬੰਦੀਆਂ ਫੈਸਲਾ ਕਰਨਾ ਹੀ ਨਹੀਂ ਚਾਹੁੰਦੀਆਂ-ਜਿਆਣੀ
ਭੋਲੇ-ਭਾਲੇ ਵਾਲੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ-ਜਿਆਣੀ
‘ਜ਼ਮੀਨ ਖੋਹੇ ਜਾਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ’
‘ਨਰੇਂਦਰ ਮੋਦੀ ਦਾ ਚਿਹਰਾ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ’
‘ਨਰੇਂਦਰ ਮੋਦੀ ਜਦੋਂ ਤੱਕ ਜਿਉੰਦੇ ਰਹਿਣਗੇ ਉਦੋਂ ਤੱਕ ਪੀਐੱਮ ਰਹਿਣਗੇ’
‘ਕਿਸਾਨ ਜਥੇਬੰਦੀਆਂ ਦੀ ਕੋਈ ਹੱਲ ਕੱਢਣ ਦੀ ਨੀਯਤ ਹੀ ਨਹੀਂ’
ਸਰਕਾਰ ਕਾਨੂੰਨ ਵਾਪਿਸ ਨਹੀਂ ਲੈ ਸਕੇਗੀ-ਜਿਆਣੀ
ਤਿਕਸ਼ਣ ਸੂਦ ਦੇ ਘਰ ਬਾਹਰ ਕੀਤੇ ਪ੍ਰਦਰਸ਼ਨ ਦੀ ਕੀਤੀ ਨਿੰਦਾ
SHO ਦੇ ਤਬਾਦਲੇ ‘ਤੇ ਜਿਆਣੀ ਨੇ ਚੁੱਕੇ ਸਵਾਲ
ਘਰ ਅੱਗੇ ਗੋਹਾ ਸੁੱਟਣਾ ਅਤੇ ਮੁਰਦਾਬਾਦ ਕਰਨਾ ਗਲਤ-ਜਿਆਣੀ
‘ਸਰਕਾਰ ਨੇ ਕਹਿ ਦਿੱਤਾ ਕਿ ਕਾਨੂੰਨ ਵਾਪਿਸ ਨਹੀਂ ਹੋ ਸਕਦਾ’
ਕਿਸਾਨ ਜਥੇਬੰਦੀਆਂ ਝੂਠ ਬੋਲ ਰਹੀਆਂ ਨੇ-ਜਿਆਣੀ
ਜਿਆਣੀ ਨੇ 7 ਜਨਵਰੀ ਨੂੰ ਗ੍ਰਹਿ ਮੰਤਰੀ ਨਾਲ ਕੀਤੀ ਸੀ ਮੁਲਾਕਾਤ
ਹੁਣ ਤੱਕ 7 ਰਸਮੀ ਅਤੇ 1 ਗੈਰ-ਰਸਮੀ ਮੁਲਕਾਤ ਹੋ ਚੁੱਕੀ
‘ਜਦੋਂ ਤੱਕ ਜਥੇਬੰਦੀਆਂ ਦੀ ਨੀਯਤ ਸਾਫ ਨਹੀਂ ਹੋਣੀ,ਫੈਸਲਾ ਨਹੀਂ ਹੋਣਾ’
ਸੁਰਜੀਤ ਜਿਆਣੀ ਨੇ ਕਿਸਾਨ ਜਥੇਬੰਦੀਆਂ ਦੀ ਨੀਅਤ ‘ਤੇ ਚੁੱਕੇ ਸਵਾਲ